ਦੁੱਧ ਵਾਲੀ ਬਰਫੀ ਘਰ ਵਿੱਚ ਕਿਵੇਂ ਬਣਾ ਸਕਦੇ?

ਤੁਸੀਂ ਕਦੇ ਨਾ ਕਦੇ ਤਾਂ ਬਰਫੀ ਤਾਂ ਖਾਧੀ ਹੋਵੇਗੀ, ਆਓ ਜਾਣਦੇ ਹਾਂ ਇਸ ਨੂੰ ਕਿਵੇਂ ਬਣਾ ਸਕਦੇ ਹੋ

Published by: ਏਬੀਪੀ ਸਾਂਝਾ

ਸਭ ਤੋਂ ਪਹਿਲਾਂ ਇੱਕ ਕੌਲੀ ਲਓ ਅਤੇ ਉਸ ਵਿੱਚ ਦੋ ਕੱਪ ਦੁੱਧ ਪਾਊਡਰ, 5-7 ਟੇਬਲ ਸਪੂਨ ਦੇਸੀ ਘਿਓ ਵਿੱਚ ਮਿਲਾਓ

Published by: ਏਬੀਪੀ ਸਾਂਝਾ

ਹੁਣ ਇੱਕ ਪੈਨ ਵਿੱਚ ਗੈਸ ‘ਤੇ ਗਰਮ ਕਰੋ ਅਤੇ ਉਸ ਵਿੱਚ ਤਿੰਨ ਚੌਥਾਈ ਕੱਪ ਚੀਨੀ ਅਤੇ ਤਿੰਨ ਚੌਥਾਈ ਕੱਪ ਪਾਣੀ ਪਾ ਕੇ ਚਲਾਓ

Published by: ਏਬੀਪੀ ਸਾਂਝਾ

ਇਸ ਨੂੰ 2 ਮਿੰਟ ਪਕਾਓ, ਪਰ ਧਿਆਨ ਰੱਖੋ ਕਿ ਉਸ ਵਿੱਚ ਤਾਰ ਨਾ ਬਣੇ

Published by: ਏਬੀਪੀ ਸਾਂਝਾ

ਹੁਣ ਗੈਸ ਬੰਦ ਕਰ ਦਿਓ ਅਤੇ ਹੌਲੀ ਹੌਲੀ ਮਿਲਕ ਪਾਊਡਰ ਮਿਲਾਓ ਤੇ ਚਲਾਓ

Published by: ਏਬੀਪੀ ਸਾਂਝਾ

ਹੁਣ ਗੈਸ ਦੁਬਾਰਾ ਚਲਾਓ ਅਤੇ ਇਸ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਇਹ ਪੈਨ ਨੂੰ ਛੱਡਣ ਨਾ ਲੱਗੇ

Published by: ਏਬੀਪੀ ਸਾਂਝਾ

ਫਿਰ ਇੱਕ ਟ੍ਰੇ ਲਓ ਅਤੇ ਉਸ ਦੀ ਸਤ੍ਹਾ ‘ਤੇ ਦੇਸੀ ਘਿਓ ਲਾਓ ਅਤੇ ਪੇਸਟ ਉਸ ਵਿੱਚ ਪਾ ਦਿਓ

Published by: ਏਬੀਪੀ ਸਾਂਝਾ

ਥੋੜਾ ਸੁਕਣ ‘ਤੇ ਮੇਵਾ ਪਾਓ ਅਤੇ 10-15 ਮਿੰਟ ਇੰਤਜ਼ਾਰ ਕਰੋ, ਹੁਣ ਇਸ ਤਰ੍ਹਾਂ ਤੁਹਾਡੀ ਦੁੱਧ ਦੀ ਬਰਫੀ ਤਿਆਰ ਹੈ

Published by: ਏਬੀਪੀ ਸਾਂਝਾ

ਫਿਰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟੋ ਅਤੇ ਸਾਰਿਆਂ ਨੂੰ ਪਰੋਸ ਦਿਓ

Published by: ਏਬੀਪੀ ਸਾਂਝਾ