ਅੱਜਕੱਲ੍ਹ ਛੋਟੀ ਉਮਰ ‘ਚ ਹੀ ਚਿੱਟੇ ਵਾਲਾਂ ਦੀ ਸਮੱਸਿਆ ਆਮ ਹੋ ਗਈ ਹੈ। ਜਿਵੇਂ ਹੀ ਸਿਰ 'ਤੇ ਕੁਝ ਚਿੱਟੇ ਵਾਲ ਦਿਖਾਈ ਦਿੰਦੇ ਹਨ ਤਾਂ ਲੋਕ ਪਰੇਸ਼ਾਨ ਹੋ ਜਾਂਦੇ ਹਨ



ਤਾਂ ਫਿਰ ਲੋਕ ਡਾਈ ਕਰਨ ਲੱਗ ਜਾਂਦੇ ਹਨ ਪਰ ਉਹ ਕੈਮੀਕਲਸ ਨਾਲ ਭਰੇ ਹੁੰਦੇ ਹਨ ਪਰ ਜੇਕਰ ਤੁਸੀਂ ਵੀ ਘਰੇਲੂ ਨੁਸਖਿਆਂ ਨਾਲ ਵਾਲ ਕਾਲੇ ਕਰਨਾ ਚਾਹੁੰਦੇ ਹੋ

Published by: ਏਬੀਪੀ ਸਾਂਝਾ

ਤਾਂ ਤੁਸੀਂ ਘਰ ਵਿੱਚ ਪਈਆਂ ਇਨ੍ਹਾਂ ਚੀਜ਼ਾਂ ਤੁਹਾਡੇ ਲਈ ਬਿਹਤਰ ਸਾਬਤ ਹੋ ਸਕਦੀਆਂ ਹਨ, ਜਿਨ੍ਹਾਂ ਨਾਲ ਵਾਲ ਮਜਬੂਤ ਅਤੇ ਹੈਲਥੀ ਬਣਨਗੇ

Published by: ਏਬੀਪੀ ਸਾਂਝਾ

ਚਿੱਟੇ ਵਾਲਾਂ ਨੂੰ ਕਾਲਾ ਕਰਨ ਦੇ ਲਈ ਤੁਸੀਂ ਸਰ੍ਹੋਂ ਦਾ ਤੇਲ ਅਤੇ ਆਂਵਲੇ ਦਾ ਪਾਊਡਰ ਵਧੀਆ ਹੁੰਦਾ ਹੈ, ਆਂਵਲਾ ਵਾਲਾਂ ਨੂੰ ਕਾਲਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਪੋਸ਼ਣ ਵੀ ਦਿੰਦਾ ਹੈ

Published by: ਏਬੀਪੀ ਸਾਂਝਾ

ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਘਰ ਵਿੱਚ ਪਏ ਸਰ੍ਹੋਂ ਦੇ ਤੇਲ ਅਤੇ ਆਂਵਲੇ ਨਾਲ ਕਿਵੇਂ ਹੇਅਰ ਡਾਈ ਬਣਾ ਸਕਦੇ ਹੋ

ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਘਰ ਵਿੱਚ ਪਏ ਸਰ੍ਹੋਂ ਦੇ ਤੇਲ ਅਤੇ ਆਂਵਲੇ ਨਾਲ ਕਿਵੇਂ ਹੇਅਰ ਡਾਈ ਬਣਾ ਸਕਦੇ ਹੋ

100 ਮਿਲੀ ਸਰ੍ਹੋਂ ਦਾ ਤੇਲ ਲਓ, ਇਸ ਨੂੰ ਲੋਹੇ ਦੀ ਕੜਾਹੀ ਜਾਂ ਸਟੀਲ ਦੇ ਭਾਂਡੇ ਵਿੱਚ ਹਲਕੀ ਗੈਸ ‘ਤੇ ਰੱਖੋ

ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ ਵਿੱਚ 2-3 ਚਮਚ ਆਂਵਲਾ ਪਾਊਡਰ ਪਾਓ, ਹੁਣ ਇਸ ਵਿੱਚ ਕਾਲੀ ਮਿਰਚ ਦਾ ਪਾਊਡਰ ਮਿਲਾ ਲਾਓ

Published by: ਏਬੀਪੀ ਸਾਂਝਾ

ਇਸ ਨੂੰ ਕਰੀਬ 10 ਮਿੰਟ ਤੱਕ ਹਲਕੇ ਸੇਕ ‘ਤੇ ਪਕਾਓ, ਇਸ ਤੋਂ ਬਾਅਦ ਗੈਸ ਬੰਦ ਕਰੋ ਅਤੇ ਇਸ ਨੂੰ ਠੰਡਾ ਕਰਨ ਤੋਂ ਬਾਅਦ ਇਕ ਬੋਤਲ ਵਿੱਟ ਭਰ ਲਓ

Published by: ਏਬੀਪੀ ਸਾਂਝਾ

ਇਸ ਕੁਦਰਤੀ ਵਾਲਾਂ ਦੇ ਰੰਗ ਨੂੰ ਵਾਲਾਂ ਵਿੱਚ ਵਰਤਣਾ ਬਹੁਤ ਆਸਾਨ ਹੈ, ਵਾਲਾਂ ਨੂੰ ਧੋਣ ਤੋਂ ਪਹਿਲਾਂ ਤੇਲ ਨੂੰ ਖੋਪੜੀ ਅਤੇ ਵਾਲਾਂ ਵਿੱਚ ਚੰਗੀ ਤਰ੍ਹਾਂ ਮਾਲਿਸ਼ ਕਰੋ।

ਇਸ ਤੋਂ ਬਾਅਦ, ਇਸਨੂੰ 2-3 ਘੰਟਿਆਂ ਲਈ ਲੱਗਾ ਰਹਿਣ ਦਿਓ ਤਾਂ ਜੋ ਪੋਸ਼ਣ ਜੜ੍ਹਾਂ ਤੱਕ ਪਹੁੰਚ ਸਕੇ, ਫਿਰ ਵਾਲਾਂ ਨੂੰ ਹਲਕੇ ਸ਼ੈਂਪੂ ਨਾਲ ਧੋਵੋ, ਬਿਹਤਰ ਨਤੀਜਿਆਂ ਲਈ, ਇਸ ਤੇਲ ਦੀ ਵਰਤੋਂ ਹਫ਼ਤੇ ਵਿੱਚ ਘੱਟੋ-ਘੱਟ ਦੋ ਵਾਰ ਕਰੋ।