ਸਿਕਰੀ ਹਟਾਉਣ ਦੇ ਸੱਤ ਤਰੀਕੇ

ਜੇਕਰ ਤੁਸੀਂ ਸਿਕਰੀ ਦੀ ਸਮੱਸਿਆ ਤੋਂ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਕੁਝ ਘਰੇਲੂ ਨੁਸਖੇ ਅਪਣਾ ਸਕਦੇ ਹੋ

ਨਾਰੀਅਲ ਦੇ ਤੇਲ ਨਾਲ ਸਿਰ ਦੀ ਮਸਾਜ ਕਰੋ, ਇਸ ਨਾਲ ਸਕੈਲਪ ਮਾਸ਼ਚਰਾਈਜ਼ ਰਹਿੰਦਾ ਹੈ ਅਤੇ ਸਿਕਰੀ ਦੀ ਸਮੱਸਿਆ ਦੂਰ ਹੁੰਦੀ ਹੈ

Published by: ਏਬੀਪੀ ਸਾਂਝਾ

ਦਹੀਂ ਵਿੱਚ ਪ੍ਰੋਬਾਇਓਟਿਕਸ ਹੁੰਦੇ ਹਨ, ਜੋ ਕਿ ਸਕੈਪਲ ਨੂੰ ਹੈਲਦੀ ਰੱਖਦੇ ਹਨ, ਇਸ ਨੂੰ ਲਾਉਣ ਨਾਲ ਵਾਲਾਂ ਵਿੱਚ ਸਿਕਰੀ ਦੀ ਸਮੱਸਿਆ ਦੂਰ ਹੁੰਦੀ ਹੈ

ਨਿੰਬੂ ਦਾ ਰਸ ਤੇਲ ਵਿੱਚ ਮਿਲਾ ਕੇ ਲਾਓ, ਜਿਸ ਨਾਲ ਸਿਕਰੀ ਖਤਮ ਕੀਤੀ ਜਾ ਸਕਦੀ ਹੈ



ਅੱਧਾ ਚਮਚ ਬੇਕਿੰਗ ਸੋਡਾ ਨੂੰ ਪਾਣੀ ਵਿੱਚ ਮਿਲਾ ਕੇ ਪੇਸਟ ਬਣਾ ਕੇ ਹੌਲੀ-ਹੌਲੀ ਉੱਥੇ ਲਾਓ, ਜਿੱਥੇ ਸਿਕਰੀ ਹੈ

Published by: ਏਬੀਪੀ ਸਾਂਝਾ

ਟੀ ਟ੍ਰੀ ਆਇਲ ਵਿੱਚ ਐਂਟੀਫੰਗਲ ਗੁਣ ਹੁੰਦੇ ਹਨ, ਇਸ ਨੂੰ ਸਕੈਲਪ ‘ਤੇ ਲਾਉਣ ਨਾਲ ਡੈਂਡਰਫ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ

Published by: ਏਬੀਪੀ ਸਾਂਝਾ

ਆਂਵਲਾ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ, ਇਸ ਦਾ ਰਸ ਲਗਾਉਣ ਨਾਲ ਵਾਲਾਂ ਦਾ ਪੋਸ਼ਣ ਅਤੇ ਸਿਕਰੀ ਦੀ ਸਮੱਸਿਆ ਦੂਰ ਹੁੰਦੀ ਹੈ

ਸਿਕਰੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਜੈਤੂਨ ਦੇ ਤੇਲ ਨਾਲ ਸਿਰ ਦੀ ਮਾਲਿਸ਼ ਕਰੋ

ਤੁਸੀਂ ਵੀ ਆਹ ਤਰੀਕੇ ਅਪਣਾ ਸਕਦੇ ਹੋ

ਤੁਸੀਂ ਵੀ ਆਹ ਤਰੀਕੇ ਅਪਣਾ ਸਕਦੇ ਹੋ