ਗਰਮੀਆਂ ਵਿੱਚ ਬਹੁਤ ਛੇਤੀ ਦਹੀਂ ਖੱਟਾ ਹੋ ਜਾਂਦਾ ਹੈ, ਜਿਸ ਨਾਲ ਪੇਟ ਵੀ ਖਰਾਬ ਹੋ ਸਕਦਾ ਹੈ



ਇਸ ਕਰਕੇ ਦਹੀ ਨੂੰ ਖੱਟਾ ਹੋਣ ਤੋਂ ਬਚਾਉਣ ਲਈ ਆਹ ਤਰੀਕੇ ਜ਼ਰੂਰ ਅਪਣਾਓ



ਦਹੀ ਨੂੰ ਜਮਾਉਣ ਲਈ 35-40 ਡਿਗਰੀ ਸੈਲਸੀਅਸ ਦਾ ਤਾਪਮਾਨ ਸਭ ਤੋਂ ਵਧੀਆ ਹੁੰਦਾ ਹੈ, ਇਸ ਤੋਂ ਵੱਧ ਤਾਪਮਾਨ ਹੋਣ ‘ਤੇ ਦਹੀ ਛੇਤੀ ਖੱਟਾ ਹੋ ਜਾਂਦਾ ਹੈ



ਮਿੱਟੀ ਜਾਂ ਕੰਚ ਦੇ ਭਾਂਡੇ ਵਿੱਚ ਦਹੀ ਛੇਤੀ ਖੱਟਾ ਨਹੀਂ ਹੁੰਦਾ ਹੈ, ਮਿੱਟੀ ਦਾ ਭਾਂਡਾ ਦਹੀ ਨੂੰ ਸੋਖ ਲੈਂਦਾ ਹੈ, ਜਿਸ ਨਾਲ ਦਹੀ ਗਾੜ੍ਹੀ ਅਤੇ ਤਾਜ਼ੀ ਰਹਿੰਦੀ ਹੈ



ਜ਼ਿਆਦਾ ਖੱਟਾ ਪਾਉਣ ਨਾਲ ਦਹੀ ਛੇਤੀ ਖੱਟਾ ਹੋ ਜਾਂਦਾ ਹੈ, ਇਸ ਕਰਕੇ ਦਹੀ ਜਮਾਉਣ ਵੇਲੇ ਘੱਟ ਮਾਤਰਾ ਵਿੱਚ ਜਾਮਣ ਪਾਓ



ਦਹੀ ਨੂੰ ਜਮਾਉਣ ਤੋਂ ਬਾਅਦ ਉਸ ਨੂੰ ਤੁਰੰਤ ਫਰਿੱਜ ਵਿੱਚ ਰੱਖ ਦਿਓ, ਜਿਸ ਨਾਲ ਦਹੀ ਖੱਟਾ ਨਹੀਂ ਰਹਿੰਦਾ ਹੈ



ਦਹੀ ਨੂੰ ਜਮਾਉਣ ਤੋਂ ਬਾਅਦ ਉਸ ਨੂੰ ਕੱਪੜੇ ਨਾਲ ਢੱਕ ਕੇ ਰੱਖੋ, ਇਸ ਨਾਲ ਦਹੀ ਛੇਤੀ ਖਰਾਬ ਨਹੀਂ ਹੁੰਦਾ ਹੈ



ਦਹੀ ਨੂੰ ਏਅਰਟਾਈਟ ਕੰਟੇਨਰ ਵਿੱਚ ਰੱਖਣ ਨਾਲ ਦਹੀ ਵਿੱਚ ਹਵਾ ਨਹੀਂ ਜਾਂਦੀ ਹੈ, ਜਿਸ ਨਾਲ ਦਹੀ ਛੇਤੀ ਖੱਟਾ ਨਹੀਂ ਹੁੰਦਾ ਹੈ



ਤੁਸੀਂ ਵੀ ਆਹ ਤਰੀਕੇ ਅਪਣਾ ਸਕਦੇ ਹੋ



ਅਜਿਹਾ ਕਰਨ ਨਾਲ ਦਹੀ ਛੇਤੀ ਖਰਾਬ ਨਹੀਂ ਹੋਵੇਗਾ