ਰਸੋਈ ਅਤੇ ਸਟੋਰ ‘ਚ ਚੂਹਿਆਂ ਨੇ ਮਚਾਇਆ ਹੋਇਆ ਗੰਦ, ਤਾਂ ਅਪਣਾਓ ਆਹ ਘਰੇਲੂ ਨੁਸਖੇ, ਨਜ਼ਰ ਨਹੀਂ ਆਵੇਗਾ ਇੱਕ ਵੀ ਚੂਹਾ

Published by: ਏਬੀਪੀ ਸਾਂਝਾ

ਜੇਕਰ ਸਟੋਰ ਰੂਮ ਜਾਂ ਕਿਚਨ ਵਿੱਚ ਚੂਹੇ ਕਬਜ਼ਾ ਕਰ ਲੈਣ ਤਾਂ ਇਨ੍ਹਾਂ ਤੋਂ ਛੁਟਕਾਰਾ ਪਾਉਣਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਜਿਨ੍ਹਾਂ ਵਿਚੋਂ ਵੱਡੇ ਚੂਹੇ ਖਾਣ-ਪੀਣ ਦਾ ਸਮਾਨ ਖਰਾਬ ਕਰਨ ਲੱਗ ਜਾਂਦੇ ਹਨ ਤਾਂ ਛੋਟੇ ਸਮਾਨ ਅਤੇ ਕੱਪੜਿਆਂ ਦਾ ਨੁਕਸਾਨ ਕਰਦੇ ਹਨ

ਜੇਕਰ ਤੁਸੀਂ ਵੀ ਚੂਹਿਆਂ ਨੂੰ ਘਰ ਤੋਂ ਬਾਹਰ ਕਰਨਾ ਚਾਹੁੰਦੇ ਹੋ ਤਾਂ ਅਪਣਾਓ ਆਹ ਘਰੇਲੂ ਨੁਸਖੇ

Published by: ਏਬੀਪੀ ਸਾਂਝਾ

ਲੌਂਗ ਦੀ ਤੇਜ਼ ਅਤੇ ਤਿੱਖੀ ਗੰਧ ਚੂਹਿਆਂ ਨੂੰ ਬਿਲਕੁਲ ਵੀ ਪਸੰਦ ਨਹੀਂ ਹੁੰਦੀ ਹੈ

Published by: ਏਬੀਪੀ ਸਾਂਝਾ

ਚੂਹਿਆਂ ਨੂੰ ਘਰ ਤੋਂ ਭਜਾਉਣ ਲਈ ਲੌਂਗ ਦਾ ਸਪਰੇਅ ਤਿਆਰ ਕਰੋ, ਇਸ ਨੂੰ ਤਿਆਰ ਕਰਨ ਲਈ ਇੱਕ ਕੱਪ ਪਾਣੀ ਵਿੱਚ 15-20 ਲੌਂਗ ਉਬਾਲ ਲਓ

ਜਦੋਂ ਲੌਂਗ ਚੰਗੀ ਤਰ੍ਹਾਂ ਪੱਕ ਜਾਣ ਤਾਂ ਇਸ ਨੂੰ ਸਪਰੇਅ ਬੋਤਲ ਵਿੱਚ ਪਾ ਲਓ, ਇਸ ਨੂੰ ਸਟੋਰ ਰੂਮ ਅਤੇ ਘਰ ਦੇ ਕੋਨੇ-ਕੋਨੇ ਵਿੱਚ ਛਿੜਕ ਦਿਓ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਤੁਸੀਂ ਲੌਂਗ ਦੇ ਤੇਲ ਦੀ ਵੀ ਵਰਤੋਂ ਕਰ ਸਕਦੇ ਹੋ

ਇਸ ਨਾਲ ਘਰ ਵਿੱਚ ਚੂਹੇ ਨਹੀਂ ਆਉਣਗੇ

ਤੁਸੀਂ ਵੀ ਆਹ ਤਰੀਕੇ ਅਪਣਾ ਸਕਦੇ ਹੋ