ਜੇ ਤੁਹਾਨੂੰ ਵੀ ਬੂਟਿਆਂ ਦਾ ਸ਼ੌਂਕ ਹੈ ਤਾਂ ਇਹ ਖ਼ਬਰ ਬਿਲਕੁਲ ਤੁਹਾਡੇ ਕੰਮ ਦੀ ਹੈ।

Published by: ਗੁਰਵਿੰਦਰ ਸਿੰਘ

ਜੇ ਤੁਹਾਡੇ ਵੀ ਘਰ ਵਿੱਚ ਲਾਇਆ ਮਨੀ ਪਲਾਂਟ ਮੁਰਝਾ ਗਿਆ ਹੈ ਤਾਂ ਤੁਸੀਂ ਇਸ ਨੂੰ ਮੁੜ ਹਰਾ ਭਰਾ ਕਰ ਸਕਦੇ ਹੋ।

ਜੇ ਕੱਚ ਦੀ ਬੋਤਲ ਵਿੱਚ ਮਨੀ ਪਲਾਂਟ ਲਾਇਆ ਹੈ ਤਾਂ ਇਸ ਦਾ ਪਾਣੀ 1-2 ਦਿਨਾਂ ਵਿੱਚ ਬਦਲਦੇ ਰਹੋ

Published by: ਗੁਰਵਿੰਦਰ ਸਿੰਘ

ਸਿਆਲਾਂ ਦੇ ਵਿੱਚ ਬੋਤਲ ਦੀ ਪਾਣੀ 4 ਦਿਨਾਂ ਦੇ ਫਰਕ ਜੇ ਨਾਲ ਬਦਲਦੇ ਰਹੋ।

ਜੇ ਮਨੀ ਪਲਾਂਟ ਦੇ ਕੁਝ ਪੱਤੇ ਸੁੱਕ ਗਏ ਹਨ ਤਾਂ ਉਨ੍ਹਾਂ ਨੂੰ ਕੱਟ ਦਿਓ



ਜੇ ਪਲਾਂਟ ਗਮਲੇ ਵਿੱਚ ਲਾਇਆ ਹੈ ਤਾਂ ਮਿੱਟੀ ਨੂੰ 6 ਮਹੀਨਿਆਂ ਬਾਅਦ ਬਦਲ ਦਿਓ

ਮਿੱਟੀ ਨੂੰ ਬਦਲਦੇ ਸਮੇਂ ਯਾਦ ਨਾਲ ਉਸ ਵਿੱਚ ਚੰਗੀ ਕੁਆਲਟੀ ਦੀ ਖਾਦ ਜ਼ਰੂਰ ਪਾਓ।

ਜੇ ਮਨੀ ਪਲਾਂਟ ਦੀ ਗ੍ਰੋਥ ਰੁਕ ਗਈ ਹੈ ਤਾਂ ਸਮੇਂ-ਸਮੇਂ ਉੱਤੇ ਚੰਗੀ ਖਾਦ ਪਾਉਂਦੇ ਰਹੋ।

Published by: ਗੁਰਵਿੰਦਰ ਸਿੰਘ

ਮਨੀ ਪਲਾਂਟ ਨੂੰ ਕਦੇ ਵੀ ਤੇਜ਼ ਧੁੱਪ ਵਿੱਚ ਨਾ ਰੱਖੋ



ਜੇ ਕੀੜੇ ਲੱਗ ਹਨ ਤਾਂ ਕੀਟਨਾਸ਼ਕ ਦਵਾਈ ਪਾਓ