ਜਦੋਂ ਤੋਂ ਦੇਸ਼ ਦਾ ਬਜਟ ਪੇਸ਼ ਕੀਤਾ ਗਿਆ ਹੈ, ਸੋਨੇ ਦੀ ਕੀਮਤ ਵਿੱਚ ਲਗਾਤਾਰ ਗਿਰਾਵਟ ਜਾਰੀ ਹੈ



ਸੋਨੇ ‘ਤੇ ਕਸਟਮ ਡਿਊਟੀ ਵਿੱਚ ਭਾਰੀ ਕਟੌਤੀ ਦਾ ਅਸਰ ਹਰ ਦਿਨ ਸੋਨੇ ਦੀ ਡਿੱਗਦੀ ਕੀਮਤ ‘ਤੇ ਸਾਫ ਦਿਖਾਈ ਦੇ ਰਿਹਾ ਹੈ।



ਅਜਿਹੀ ਸਥਿਤੀ ਵਿੱਚ, ਜੇਕਰ ਤੁਸੀਂ ਸੋਨੇ ਅਤੇ ਚਾਂਦੀ ਦੇ ਗਹਿਣੇ ਬਣਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹਨਾਂ ਗੱਲਾਂ ਦਾ ਜਰੂਰ ਧਿਆਨ ਰੱਖੋ



ਗਹਿਣੇ ਖਰੀਦ ਰਹੇ ਹੋ, ਤਾਂ ਗੁਣਵੱਤਾ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ।



ਹਾਲਮਾਰਕ ਦੇਖ ਕੇ ਹੀ ਗਹਿਣੇ ਖਰੀਦੋ, ਇਹ ਸੋਨੇ ਦੀ ਸਰਕਾਰੀ ਗਾਰੰਟੀ ਹੈ ।



ਭਾਰਤ ਦੀ ਇਕਲੌਤੀ ਏਜੰਸੀ ਬਿਊਰੋ ਆਫ ਇੰਡੀਅਨ ਸਟੈਂਡਰਡਜ਼ (ਬੀਆਈਐਸ) ਹਾਲਮਾਰਕ ਨੂੰ ਨਿਰਧਾਰਤ ਕਰਦੀ ਹੈ



ਸਾਰੇ ਕੈਰੇਟ ਦੇ ਹਾਲ ਮਾਰਕ ਮਾਰਕ ਵੱਖਰੇ ਹੁੰਦੇ ਹਨ



ਜਿਸ ਨੂੰ ਦੇਖਣ ਅਤੇ ਸਮਝਣ ਤੋਂ ਬਾਅਦ ਤੁਹਾਨੂੰ ਸੋਨਾ ਖਰੀਦਣਾ ਚਾਹੀਦਾ ਹੈ।



ਸੋਨੇ ਦੇ ਗਹਿਣੇ ਖੀਰਦਦੇ ਸਮੇਂ ਸ਼ੁਧਤਾ ਦਾ ਸਰਟੀਫਿਕੇਟ ਲੈਣਾ ਨਾ ਭੁੱਲੋ। ਸਰਟੀਫਿਕੇਟ ’ਚ ਗੋਲਡ ਦੀ ਕੈਰੇਟ ਕਵਾਲਿਟੀ ਵੀ ਜ਼ਰੂਰ ਚੈੱਕ ਕਰ ਲਵੋ।



ਸੋਨਾ ਖਰੀਦਣ ਵੇਲੇ, ਬਿੱਲ ਦੀ ਪੱਕੀ ਰਸੀਦ ਜ਼ਰੂਰ ਲਵੋ