ਅੱਜਕੱਲ੍ਹ GYM ਜਾਣਾ ਇੱਕ ਫੈਸ਼ਨ ਹੋ ਗਿਆ ਹੈ ਜੋ ਕਿ ਚੰਗੀ ਗੱਲ ਵੀ ਹੈ।

Published by: ਗੁਰਵਿੰਦਰ ਸਿੰਘ

ਜਿੰਮ ਕਰਨ ਨਾਲ ਵਿਅਕਤੀ ਸਰੀਰਿਕ ਤੇ ਮਾਨਸਿਕ ਤੌਰ ਉੱਤੇ ਤੰਦਰੁਸਤ ਰਹਿੰਦਾ ਹੈ।



ਤਾਂ ਆਓ ਜਾਣਦੇ ਹਾਂ ਕਿ ਜਿੰਮ ਵਿੱਚ ਕਿਹੋ ਜਿਹੇ ਕੱਪੜੇ ਪਾਉਣੇ ਚਾਹੀਦੇ ਹਨ।

Published by: ਗੁਰਵਿੰਦਰ ਸਿੰਘ

ਜਿੰਮ ਵਿੱਚ ਹਮੇਸ਼ਾ ਫਿੱਟ ਕੱਪੜੇ ਪਾਉਣੇ ਚਾਹੀਦੇ ਹਨ ਜੋ ਮਾਸਪੇਸ਼ੀਆਂ ਨੂੰ ਸਹਾਰਾ ਦਿੰਦੇ ਹਨ।

ਜਿੰਮ ਕਰਦੇ ਵੇਲੇ ਟਾਇਟ ਕੱਪੜੇ ਪਾਉਣ ਨਾਲ ਸਰੀਰ ਨੂੰ ਸ਼ੇਪ ਮਿਲਦੀ ਹੈ।



ਜਿੰਮ ਕਰਦੇ ਵੇਲੇ ਕਦੇ ਵੀ ਢਿੱਲੇ ਕੱਪੜੇ ਨਹੀਂ ਪਾਉਣੇ ਚਾਹੀਦੇ ਹਨ।

ਢਿੱਲੇ ਕੱਪੜੇ ਆਉਣ ਨਾਲ ਮਾਸਪੇਸ਼ੀਆਂ ਦੇ ਆਕਾਰ ਬਾਰੇ ਸਹੀ ਜਾਣਕਾਰੀ ਨਹੀਂ ਮਿਲਦੀ ਹੈ।



ਢਿੱਲੇ ਕੱਪੜੇ ਪਾ ਕੇ ਜਿੰਮ ਕਰਨ ਕਰਨ ਕਸਰਤ ਕਰਨ ਦੀ ਗਤੀ ਹੌਲੀ ਹੋ ਜਾਂਦੀ ਹੈ



ਹਾਲਾਂਕਿ ਜਿੰਮ ਕਰਦੇ ਵੇਲੇ ਭੀੜੀ ਪੈਂਟ, ਜੀਨ ਤੇ ਬੈਲਟ ਨਹੀਂ ਪਾਉਣੀ ਚਾਹੀਦੀ ਹੈ।