ਇੰਝ ਆਸਾਨੀ ਨਾਲ ਹੱਥਾਂ ਤੋਂ ਉਤਾਰੋ ਫਿੱਕੀ ਪੈ ਚੁੱਕੀ ਮਹਿੰਦੀ



ਨਿੰਬੂ 'ਚ ਬਲੀਚਿੰਗ ਗੁਣ ਹੁੰਦੇ ਹਨ ਇਸ ਨੂੰ ਰਗੜਨ ਨਾਲ ਫਿੱਕੀ ਮਹਿੰਦੀ ਨੂੰ ਹਟਾਇਆ ਜਾ ਸਕਦਾ



ਕੋਸੇ ਲੂਣ ਵਾਲੇ ਪਾਣੀ ਨਾਲ ਮਹਿੰਦੀ ਸਾਫ਼ ਕੀਤੀ ਜਾ ਸਕਦੀ ਹੈ।



ਬੇਕਿੰਗ ਸੋਡਾ ਤੇ ਨਿੰਬੂ ਨੂੰ ਬਰਾਬਰ ਮਾਤਰਾ 'ਚ ਮਿਲਾ ਕੇ ਇਕ ਗਾੜ੍ਹੀ ਪੇਸਟ ਤਿਆਰ ਕਰ ਲਓ।



ਇਸ ਪੇਸਟ ਨੂੰ ਹੱਥਾਂ 'ਤੇ ਲਗਾਓ ਤੇ ਪੰਜ ਮਿੰਟ ਲਈ ਛੱਡ ਦਿਓ, ਫਿਰ ਧੋਅ ਲਓ।



ਟੁਥਪੇਸਟ ਮਹਿੰਦੀ ਨੂੰ ਬਹੁਤ ਹੱਦ ਤੱਕ ਲਾਈਟ ਕਰ ਦਿੰਦੀ ਹੈ



ਟੁਥਪੇਸਟ
ਟੁਥਪੇਸਟ ਨੂੰ ਹਥੇਲੀਆਂ 'ਤੇ ਹਲਕਾ-ਹਲਕਾ ਰਗੜੋ।


ਫਿਰ ਆਪਣੇ ਹੱਥ ਧੋਵੋ ਜਾਂ ਗਿੱਲੇ ਕੱਪੜੇ ਨਾਲ ਪੂੰਝ ਲਓ।



ਇਸ ਤੋਂ ਬਾਅਦ ਕ੍ਰੀਮ ਲਗਾ ਲਓ।



ਇਸ ਪ੍ਰਕਿਰਿਆ ਨੂੰ ਦਿਨ ਵੇਲੇ ਇਕ ਜਾਂ ਦੋ ਵਾਰ ਦੁਹਰਾਓ।