ਅੰਬ ਦਾ ਸੀਜ਼ਨ ਚੱਲ ਰਿਹਾ ਹੈ ਤੇ ਇਸ ਦੌਰਾਨ ਲੋਕ ਰੱਜ ਕੇ ਅੰਬ ਖਾਂਦੇ ਹਨ।

Published by: ਗੁਰਵਿੰਦਰ ਸਿੰਘ

ਤਾਂ ਆਓ ਤੁਹਾਨੂੰ ਦੱਸ ਦਈਏ ਕਿ ਕੁਝ ਅਜਿਹੀਆਂ ਚੀਜ਼ਾਂ ਹਨ ਜੋ ਅੰਬ ਦੇ ਨਾਲ ਨਹੀਂ ਖਾਣੀਆਂ ਚਾਹੀਦੀਆਂ

ਅੰਬ ਦੀ ਤਾਸੀਰ ਗਰਮ ਹੁੰਦੀ ਹੈ ਜਦੋਂ ਕਿ ਦੁੱਧ ਤੇ ਦਹੀ ਦੀ ਤਾਸੀਰ ਠੰਡੀ ਹੁੰਦੀ ਹੈ।

Published by: ਗੁਰਵਿੰਦਰ ਸਿੰਘ

ਤਾਂ ਜਦੋਂ ਤੁਸੀਂ ਅੰਬ ਦੇ ਨਾਲ ਦੁੱਧ ਜਾਂ ਦਹੀ ਖਾਂਦੇ ਹੋ ਤਾਂ ਤੁਹਾਨੂੰ ਨੁਕਸਾਨ ਹੋ ਸਕਦਾ ਹੈ।

ਅੰਬ ਦੇ ਨਾਲ ਮਸਾਲੇਦਾਰ ਭੋਜਨ ਖਾਣ ਨਾਲ ਪੇਟ ਵਿੱਚ ਜਲਣ, ਗੈਸ ਤੇ ਅਪਚ ਦੀ ਦਿੱਕਤ ਹੋ ਸਕਦੀ ਹੈ।

ਅੰਬ ਖਾਣ ਤੋਂ ਤੁਰੰਤ ਬਾਅਦ ਕੋਲਡ ਡਰਿੰਕ ਜਾਂ ਸੋਡਾ ਪਾਣੀ ਪੀਣ ਨਾਲ ਸਰੀਰ ਵਿੱਚ ਸ਼ੂਗਰ ਤੇ ਐਸਿਡ ਦਾ ਪੱਧਰ ਵਧ ਸਕਦਾ ਹੈ।



ਅੰਬ ਦੇ ਨਾਲ ਖੀਰਾ ਜਾਂ ਕਰੇਲਾ ਖਾਣ ਨਾਲ ਸਰੀਰ ਦੇ ਪਾਚਨ ਤੰਤਰ ਉੱਤੇ ਬੁਰਾ ਪ੍ਰਭਾਵ ਪੈ ਸਕਦਾ ਹੈ।



ਅੰਬ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਨਾਲ ਪਾਚਨ ਤੰਤਰ ਪ੍ਰਭਾਵਿਤ ਹੋ ਸਕਦਾ ਹੈ।

ਅੰਬ ਤੋਂ ਬਾਅਦ ਘੱਟੋ-ਘੱਟ 1 ਘੰਟੇ ਤੱਕ ਪਾਣੀ ਨਹੀਂ ਪੀਣਾ ਚਾਹੀਦਾ ਹੈ।