ਮੋਟਾਪਾ ਅੱਜ ਸਭ ਤੋਂ ਵੱਡੀ ਦਿੱਕਤ ਬਣ ਗਿਆ ਹੈ, ਇਹ ਬਿਮਾਰੀਆਂ ਦਾ ਸਭ ਤੋਂ ਵੱਡਾ ਕਾਰਨ ਹੈ।

Published by: ਗੁਰਵਿੰਦਰ ਸਿੰਘ

ਲੋਕ ਪਤਲੇ ਹੋਣ ਲਈ ਬਹੁਤ ਮਿਹਤਨ ਕਰਦੇ ਹਨ ਪਰ ਇਸ ਦੌਰਾਨ ਉਹ ਆਪਣੇ ਮਸਲ ਉੱਤੇ ਧਿਆਨ ਨਹੀਂ ਦਿੰਦੇ ਹਨ

ਪਰ ਤੁਸੀਂ ਭਾਰ ਘਟਾਉਣ ਦੇ ਨਾਲ ਨਾਲ ਆਪਣੇ ਮਸਲ ਵੀ ਬਣਾ ਸਕਦੇ ਹੋ।

Published by: ਗੁਰਵਿੰਦਰ ਸਿੰਘ

ਪੋਸ਼ਕ ਤੱਤਾਂ ਨਾਲ ਭਰਭੂਰ ਖਾਣਾ ਖਾਣ ਨਾਲ ਤੁਸੀਂ ਪਤਲੇ ਹੋਣ ਦੇ ਨਾਲ ਨਾਲ ਮਸਲ ਵੀ ਬਣਾ ਸਕਦੇ ਹੋ।

ਤਾਂ ਆਓ ਜਾਣਗੇ ਹਾਂ ਭਾਰ ਘਟਾਉਣ ਦੇ ਨਾਲ ਮਸਲ ਕਿਸ ਤਰੀਕੇ ਨਾਲ ਬਣਾਏ ਜਾ ਸਕਦੇ ਹਨ।



ਸਭ ਤੋਂ ਪਹਿਲਾਂ ਪ੍ਰੋਟੀਨ ਨਾਲ ਭਰਭੂਰ ਖਾਣਾ ਖਾਓ ਤੇ ਨਾਸ਼ਤੇ ਵਿੱਚ ਹਮੇਸ਼ਾ ਫਲਾਂ ਦੀ ਵਰਤੋਂ ਕਰੋ।



ਹਰ ਰੋਜ਼ ਘੱਟੋ ਘੱਟ 30 ਮਿੰਟ ਕਾਰਡੀਓ ਕਰੋ, ਇਸ ਲਈ ਤੈਰਾਕੀ ਜਾਂ ਜੌਗਿੰਗ ਵੀ ਕਰ ਸਕਦੇ ਹੋ।



ਮਸਲ ਬਣਾਉਣ ਲਈ ਹਫਤੇ ਵਿੱਚ ਘੱਟੋ-ਘੱਟ 4 ਦਿਨ ਵੇਟ ਲਿਫਟਿੰਗ ਜ਼ਰੂਰ ਕਰੋ।



ਜੇ ਲਗਾਤਾਰ 3 ਮਹੀਨੇ ਇਹ ਕਰਦੇ ਹੋ ਤਾਂ ਤੁਸੀਂ ਭਾਰ ਘਟਾਉਣ ਦੇ ਨਾਲ ਨਾਲ ਮਸਲ ਵੀ ਬਣਾ ਸਕਦੇ ਹੋ