ਰੋਟੀ ਸਾਡੇ ਖਾਣੇ ਵਿੱਚ ਜ਼ਰੂਰ ਸ਼ਾਮਲ ਹੁੰਦੀ ਹੈ।

Published by: ਗੁਰਵਿੰਦਰ ਸਿੰਘ

ਉੱਤਰੀ ਭਾਰਤ ਦੇ ਜ਼ਿਆਦਤਰ ਲੋਕ ਦੋਵੇਂ ਜਾਂ ਤਿੰਨੇ ਵੇਲੇ ਹੀ ਰੋਟੀ ਖਾਂਦੇ ਹਨ।

ਤਾਂ ਆਓ ਜਾਣਦੇ ਹਾਂ ਜੇ ਤੁਸੀਂ 1 ਮਹੀਨਾ ਕਣਕ ਦੀ ਰੋਟੀ ਨਹੀਂ ਖਾਂਦੇ ਤਾਂ ਕੀ ਹੋਵੇਗਾ।

Published by: ਗੁਰਵਿੰਦਰ ਸਿੰਘ

ਦੱਸ ਦਈਏ ਕਿ ਕਣਕ ਦੀ ਰੋਟੀ ਛੱਡਣਾ ਨੁਕਸਾਨਦਾਇਕ ਤੇ ਫ਼ਾਇਦੇਮੰਦ ਵੀ ਹੋ ਸਕਦਾ ਹੈ।

ਜੇ ਕਣਕ ਤੋਂ ਐਲਰਜੀ ਹੈ ਤਾਂ ਕਣਕ ਛੱਡਣ ਨਾਲ ਤੁਹਾਨੂੰ ਬਹੁਤ ਦਿੱਕਤਾਂ ਤੋਂ ਛੁਟਕਾਰਾ ਮਿਲ ਸਕਦਾ ਹੈ।



ਵਜ਼ਨ ਘਟਾਉਣ ਲਈ ਕਣਕ ਦੀ ਜਗ੍ਹਾ ਬਾਜਰਾ, ਜਵਾਰ ਜਾਂ ਰਾਗੀ ਦੀ ਰੋਟੀ ਖਾਦੀ ਜਾਂਦੀ ਹੈ।

Published by: ਗੁਰਵਿੰਦਰ ਸਿੰਘ

ਕਣਕ ਵਿੱਚ ਫਾਈਬਰ, ਆਇਰਨ ਤੇ ਵਿਟਾਮਿਨ ਬੀ ਹੁੰਦੇ ਹਨ ਜੋ ਸਰੀਰ ਲਈ ਜ਼ਰੂਰੀ ਹਨ।

Published by: ਗੁਰਵਿੰਦਰ ਸਿੰਘ

ਜੇ ਤੁਸੀਂ ਕਣਕ ਛੱਡ ਦਿੰਦੇ ਹੋ ਤਾਂ ਕਮਜ਼ੋਰੀ, ਥਕਾਨ ਤੇ ਕਬਜ਼ ਆਦਿ ਦੀ ਦਿੱਕਤ ਦੂਰ ਹੋ ਸਕਦੀ ਹੈ।