ਬਿਨਾਂ ਏਸੀ ਤੋਂ ਘਰ ਨੂੰ ਇਦਾਂ ਰੱਖੋ ਠੰਡਾ, ਛੱਤ ਨੂੰ ਤਪਣ ਤੋਂ ਬਚਾਉਣ ਲਈ ਅਪਣਾਓ ਆਹ ਤਰੀਕਾ

Published by: ਏਬੀਪੀ ਸਾਂਝਾ

ਕੀ ਤੁਹਾਡੀ ਛੱਤ ਵੀ ਭੱਠੀ ਵਾਂਗ ਗਰਮ ਰਹਿੰਦੀ ਹੈ ਤਾਂ ਤੁਸੀਂ ਆਹ ਤਰੀਕੇ ਅਪਣਾ ਕੇ ਉਸ ਨੂੰ ਠੰਡਾ ਰੱਖ ਸਕਦੇ ਹੋ

Published by: ਏਬੀਪੀ ਸਾਂਝਾ

ਤੁਸੀਂ ਹਰਾ ਨੈੱਟ ਆਪਣੀ ਛੱਤ ‘ਤੇ ਲਾ ਸਕਦੇ ਹੋ, ਇਹ ਸੂਰਜ ਦੀ ਸਿੱਧੀ ਰੋਸ਼ਨੀ ਨੂੰ ਛੱਤ ਤੋਂ ਪੈਣ ਤੋਂ ਰੋਕਦਾ ਹੈ, ਇਸ ਨਾਲ ਛੱਤ ਦੀ ਸਤ੍ਹਾ ਗਰਮ ਨਹੀਂ ਹੁੰਦੀ ਹੈ

Published by: ਏਬੀਪੀ ਸਾਂਝਾ

ਛੱਤ ‘ਤੇ ਗਮਲੇ ਰੱਖੋ, ਛੋਟੀ ਜਿਹੀ ਕਿਆਰੀ ਬਣਾਓ, ਜਿਸ ਦਾ ਧੁੱਪ ਦਾ ਸਿੱਧਾ ਅਸਰ ਛੱਤ ‘ਤੇ ਨਹੀਂ ਪਵੇਗਾ

Published by: ਏਬੀਪੀ ਸਾਂਝਾ

ਜਦੋਂ ਤੁਸੀਂ ਪੌਦਿਆਂ ਵਿੱਚ ਪਾਣੀ ਪੌਂਦੇ ਹੋ ਤਾਂ ਵਾਸ਼ਵੀਕਰਣ ਦੀ ਵਜ੍ਹਾ ਨਾਲ ਛੱਤ ਆਪਣੇ ਆਪ ਠੰਡੀ ਹੋ ਜਾਂਦੀ ਹੈ

Published by: ਏਬੀਪੀ ਸਾਂਝਾ

ਸ਼ਾਮ ਵੇਲੇ ਛੱਤ ‘ਤੇ ਜੂਟ ਦੀਆਂ ਬੋਰੀਆਂ ਵਿਛਾ ਦਿਓ।

Published by: ਏਬੀਪੀ ਸਾਂਝਾ

ਇਨ੍ਹਾਂ ‘ਤੇ ਹਲਕਾ ਪਾਣੀ ਛਿੜਕ ਦਿਓ ਤਾਂ ਕਿ ਛੱਤ ਦੀ ਗਰਮੀ ਸ਼ਾਂਤ ਹੋ ਜਾਵੇਗੀ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਕਮਰਾ ਬਿਲਕੁਲ ਠੰਡਾ ਰਹੇਗਾ

Published by: ਏਬੀਪੀ ਸਾਂਝਾ

ਛੱਤ ਦੀ ਗਰਮੀ ਨੂੰ ਘੱਟ ਕਰਨ ਦੇ ਲਈ ਸੂਰਜ ਢੱਲਣ ਤੋਂ ਬਾਅਦ ਛੱਤ ‘ਤੇ ਪਾਣੀ ਪਾਓ

Published by: ਏਬੀਪੀ ਸਾਂਝਾ

ਦੁਪਹਿਰ ਵੇਲੇ ਛੱਤ ‘ਤੇ ਪਾਣੀ ਨਾ ਪਾਓ, ਇਸ ਨਾਲ ਹੁੰਮਸ ਵੱਧ ਸਕਦੀ ਹੈ

Published by: ਏਬੀਪੀ ਸਾਂਝਾ