ਨਮਕ ਸਰੀਰ ਦੇ ਜ਼ਰੂਰੀ ਤੱਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਜੋ ਸੋਡੀਅਮ ਦੀ ਕਮੀ ਨੂੰ ਪੂਰਾ ਕਰਦਾ ਹੈ।

Published by: ਗੁਰਵਿੰਦਰ ਸਿੰਘ

ਨਮਕ ਵਿੱਚ ਸੋਡੀਅਮ ਤੋਂ ਇਲਾਵਾ ਇਲੈਕਟ੍ਰੋਲਾਇਟ ਵੀ ਪਾਇਆ ਜਾਂਦਾ ਹੈ ਜੋ ਦਿਮਾਗ਼ ਦੇ ਸੈਲਾਂ ਲਈ ਫਾਇਦੇਮੰਦ ਹੈ।

ਅੱਜ ਕੱਲ ਲੋਕ ਸਫੈਦ ਨਮਕ ਨੂੰ ਛੱਡਕੇ ਸੇਂਧਾ ਜਾਂ ਕਾਲਾ ਨਮਕ ਖਾਣ ਲੱਗੇ ਹਨ।

Published by: ਗੁਰਵਿੰਦਰ ਸਿੰਘ

ਸੇਂਧਾ ਨਮਕ ਇੱਕ ਕੁਦਰਤੀ ਖਣਿਜ ਹੈ ਇਸ ਇਸ ਆਇਓਡੀਨ ਨਹੀਂ ਹੁੰਦਾ ਹੈ।



ਕਾਲਾ ਨਮਕ ਆਇਰਨ, ਪੋਟਾਸ਼ੀਅਮ ਤੇ ਹੋਰ ਖਣਿਜਾਂ ਨਾਲ ਭਰਭੂਰ ਹੁੰਦਾ ਹੈ।

ਸੇਧਾਂ ਨਮਕ ਸ਼ੁੱਧ ਮੰਨਿਆ ਜਾਂਦਾ ਹੈ ਇਸ ਲਈ ਇਸ ਨੂੰ ਵਰਤ ਵੇਲੇ ਖਾਦਾ ਜਾਂਦਾ ਹੈ।

ਇਸ ਨਾਲ ਪੇਟ ਸਬੰਧੀ ਦਿੱਕਤਾਂ ਵੀ ਦੂਰ ਹੋ ਜਾਂਦੀਆਂ ਹਨ ਤੇ ਗੈਸ ਵਰਗਦੀਆਂ ਦਿੱਕਤਾਂ ਵੀ ਨਹੀਂ ਹੁੰਦੀਆਂ

ਜੇ ਤੁਹਾਨੂੰ ਖੰਘ ਹੈ ਤਾਂ ਸੇਂਧਾ ਨਮਕ ਖਾਇਆ ਜਾਣਾ ਚਾਹੀਦਾ ਹੈ। ਇਹ ਸਰੀਰ ਨੂੰ ਡੀਟੌਕਸ ਕਰਦਾ ਹੈ।

Published by: ਗੁਰਵਿੰਦਰ ਸਿੰਘ

ਸੇਂਧਾ ਨਮਕ ਬੀਪੀ ਕੰਟਰੌਲ ਕਰਨ ਵਿੱਚ ਮਦਦਗਾਰ ਹੁੰਦਾ ਹੈ ਇਸ ਲਈ ਇਹ ਵੀ ਖਾਣਾ ਚਾਹੀਦਾ ਹੈ।