ਫਰਿੱਜ ‘ਚ ਕਿਉਂ ਰੱਖਣਾ ਚਾਹੀਦਾ ਇੱਕ ਕੌਲੀ ਲੂਣ?

Published by: ਏਬੀਪੀ ਸਾਂਝਾ

ਮੌਸਮ ਕੋਈ ਵੀ ਬਰਸਾਤ ਜਾਂ ਫਿਰ ਠੰਡ ਤੁਹਾਡੇ ਫਰਿੱਜ ਚ ਇੱਕ ਕੌਲੀ ਨਮਕ ਜ਼ਰੂਰ ਰੱਖਿਆ ਹੋਣਾ ਚਾਹੀਦਾ



ਇਸ ਦੇ ਇੱਕ ਨਹੀਂ ਸਗੋਂ ਕਈ ਫਾਇਦੇ ਹੁੰਦੇ ਹਨ, ਆਓ ਜਾਣਦੇ ਹਾਂ ਉਸ ਬਾਰੇ



ਨਮਕ ਤੁਹਾਡੇ ਫਰਿੱਜ ਦੀ ਸਾਰੀ ਬਦਬੂ ਸੋਖ ਲੈਂਦਾ ਹੈ, ਇਹ ਇੱਕ ਨੈਚੂਰਲ ਫ੍ਰੈਸ਼ਨਰ ਹੈ



ਨਮੀਂ ਕੰਟਰੋਲ- ਨਮਕ ਰੱਖਣ ਨਾਲ ਫਲ-ਸਬਜੀਆਂ ਨੂੰ ਲੰਬੇ ਸਮੇਂ ਤੱਕ ਫ੍ਰੈਸ਼ ਬਣਾਏ ਰੱਖਦਾ ਹੈ, ਨਮੀਂ ਨਹੀਂ ਲੱਗਣ ਦਿੰਦਾ ਹੈ



ਨਮਕ ਨਾਲ ਫਰਿੱਜ ਵਿੱਚ ਬੈਕਟੀਰੀਆ ਅਤੇ ਫੰਗਸ ਦੀ ਗ੍ਰੋਥ ਘੱਟ ਹੁੰਦੀ ਹੈ



ਇਸ ਨੂੰ ਰੱਖਣ ਤੋਂ ਬਾਅਦ ਤੁਹਾਨੂੰ ਕਦੇ ਵੀ ਫਰਿੱਜ ਫ੍ਰੈਸ਼ਨਰ ਮਾਰਕਿਟ ਤੋਂ ਖਰੀਦਣ ਦੀ ਲੋੜ ਪਵੇਗੀ



ਕਿਵੇਂ ਰੱਖਣਾ ਚਾਹੀਦਾ – ਇੱਕ ਕਟੋਰੀ ਵਿੱਚ ਨਮਕ ਪਾ ਕੇ



ਫਰਿੱਜ ਦੇ ਅੰਦਰ ਕਿਸੇ ਕੋਨੇ ਵਿੱਚ ਰੱਖ ਦਿਓ।



ਇਸ ਨੂੰ 15 ਦਿਨਾਂ ਬਾਅਦ ਬਦਲ ਦਿਓ