ਲੌਕਅੱਪ ਜਿੱਤਣ ਤੋਂ ਬਾਅਦ ਮੁਨੱਵਰ ਨੇ ਮਨਾਇਆ ਗਰਲਫ੍ਰੈਂਡ ਦਾ ਜਨਮਦਿਨ

ਨਾਜ਼ਿਲ ਨੇ ਮੁਨੱਵਰ ਨਾਲ ਸ਼ੇਅਰ ਕੀਤੀਆਂ ਰੋਮੈਂਟਿਕ ਤਸਵੀਰਾਂ

ਮੁਨੱਵਰ ਨੇ ਕੇਕ, ਫੂਡ ਅਤੇ ਫੁੱਲਾਂ ਨਾਲ ਨਾਜ਼ਿਲ ਦਾ ਬਰਥਡੇਅ ਬਣਾਇਆ ਸਪੈਸ਼ਲ

ਨਾਜ਼ਿਲ ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਰੋਮੈਂਟਿਕ ਤਸਵੀਰਾਂ


ਮੁਨੱਵਰ ਨੇ ਲੁਟਾਇਆ ਨਾਜ਼ਿਲ 'ਤੇ ਪਿਆਰ



ਤੋਹਫੇ 'ਚ ਮੁਨੱਵਰ ਨੇ ਨਾਜ਼ਿਲ ਨੂੰ ਦਿੱਤੇ ਰੈੱਡ ਰੋਜ਼

ਆਪਣੀ ਲੇਡੀ ਲਵ ਦਾ ਹੱਥ ਫੜੇ ਨਜ਼ਰ ਆ ਰਹੇ ਹਨ ਮੁਨੱਵਰ