ਕਿਸੇ ਨਾ ਕਿਸੇ ਕਾਰਨ ਚਰਚਾ 'ਚ ਬਣੀ ਰਹਿੰਦੀ ਹੈ

ਹਾਲ ਹੀ 'ਚ ਸਾਰਾ ਨੇ ਸ਼ੇਅਰ ਕੀਤੀਆਂ ਕੁਝ ਫੋਟੋਜ਼

ਸਾਰਾ ਇਹਨੀਂ ਦਿਨਾਂ ਕਸ਼ਮੀਰ 'ਚ ਛੁੱਟੀਆਂ ਮਨਾ ਰਹੀ ਹੈ

ਕਸ਼ਮੀਰ 'ਚ ਸਾਰਾ ਟ੍ਰੈਕਿੰਗ ਕਰਦੀ ਆਈ ਨਜ਼ਰ

ਕੈਪਸ਼ਨ 'ਚ ਸਾਰਾ ਨੇ ਲਿਖਿਆ - ਕਸ਼ਮੀਰ ਦੀ ਕਲੀ

ਸਾਰਾ ਨੂੰ ਖਾਲੀ ਸਮੇਂ 'ਚ ਘੁੰਮਣਾ ਬਹੁਤ ਪਸੰਦ ਹੈ

ਆਏ ਦਿਨ ਉਹ ਆਪਣੇ ਵੇਕੇਸ਼ਨ ਤੋਂ ਫੋਟੋਜ਼ ਸ਼ੇਅਰ ਕਰਦੀ ਰਹਿੰਦੀ ਹੈ



ਸਾਰਾ ਨੂੰ ਆਪਣੇ ਫੈਨਜ਼ ਨਾਲ ਜੁੜੇ ਰਹਿਣਾ ਕਾਫੀ ਪਸੰਦ ਹੈ

ਸਾਰਾ ਆਖਰੀ ਵਾਰ ਫਿਲਮ 'ਅਤਰੰਗੀ ਰੇ' 'ਚ ਨਜ਼ਰ ਆਈ ਸੀ

ਸਾਰਾ ਦੇ ਨਾਲ ਇਸ ਫਿਲਮ 'ਚ ਅਕਸ਼ੈ ਕੁਮਾਰ ਅਤੇ ਧਨੁਸ਼ ਨਜ਼ਰ ਆਏ ਸਨ