ਤਾਰਾ ਸੁਤਰੀਆ ਨੇ ਦਿਖਾਇਆ ਨਵਾਂ ਗੋਲਡਨ ਗਲੈਮਰਸ ਲੁੱਕ

ਇਸ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ ਤਾਰਾ

ਤਾਰਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਫੋਟੋਜ਼

ਬਾਡੀਕੋਨ ਡ੍ਰੈੱਸ ਤਾਰਾ 'ਤੇ ਖੂਬ ਫਬ ਰਹੀ ਹੈ

ਅਦਾਕਾਰਾ ਨੇ ਫਿਲਮ Student of the year 2 ਨਾਲ ਕੀਤਾ ਡੈਬਿਊ

ਫਿਲਮ 'ਚ ਆਪਣੇ ਰੋਲ ਨਾਲ ਅਦਾਕਾਰਾ ਨੇ ਜਿੱਤਿਆ ਹਰ ਕਿਸੇ ਦਾ ਦਿਲ

ਬੇਹੱਦ ਗਲੈਮਰਸ ਹੈ ਅਦਾਕਾਰਾ ਤਾਰਾ

ਹਰ ਸਟਾਈਲਿਸ਼ ਲੁੱਕ ਦੀ ਹੁੰਦੀ ਹੈ ਤਾਰੀਫ



ਚਰਚਾ 'ਚ ਰਹਿੰਦਾ ਹੈ ਹਰ ਸਟਾਈਲਿਸ਼ ਅਵਤਾਰ

ਖੂਬਸੂਰਤੀ ਤੋਂ ਨਹੀਂ ਹਟਦੀਆਂ ਨਜ਼ਰਾਂ