ਵ੍ਹਾਈਟ ਸਾੜੀ 'ਚ ਮਲਾਇਕ ਖੂਬਸੂਰਤ ਲੱਗ ਰਹੀ ਹੈ ਬਲੈਕ ਡਰੈੱਸ 'ਚ ਮਲਾਇਕ ਕਹਿਰ ਢਾਹ ਰਹੀ ਕਈ ਵਾਰ ਮਲਾਇਕਾ ਨੂੰ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਸੋਸ਼ਲ ਮੀਡੀਆ 'ਤੇ ਮਲਾਇਕਾ ਦੀ ਚੰਗੀ ਫੈਨ ਫਾਲੋਇੰਗ ਹੈ ਤਸਵੀਰਾਂ 'ਚ ਮਲਾਇਕਾ ਵੱਖਰੇ-ਵੱਖਰੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਮਲਾਇਕਾ ਅਰੋੜਾ ਦੀਆਂ ਇਹ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਹਾਲ ਹੀ 'ਚ ਅਰਜੁਨ ਉਸ ਦੇ ਬਰਥਡੇ 'ਤੇ ਮਲਾਇਕਾ ਨੇ ਫੋਟੋਆਂ ਸ਼ੇਅਰ ਕੀਤੀਆਂ ਸੀ ਮਲਾਇਕ ਅਰੋੜਾ ਆਪਣੀ ਨਿੱਜੀ ਲਾਈਫ ਬਾਰੇ ਸੋਸ਼ਲ਼ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ ਮਲਾਇਕਾ ਅਰਜੁਨ ਨਾਲ ਹਮੇਸ਼ਾ ਮਸਤੀ ਕਰਦੀ ਨਜ਼ਰ ਆਉਂਦੀ ਹੈ ਮਲਾਇਕ ਗੋਲਡ ਡਰੈੱਸ 'ਚ ਕਹਿਰ ਢਾਹ ਰਹੀ ਹੈ ਮਲਾਇਕ ਅਰੋੜਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ