ਪਾਇਲ ਰੋਹਤਗੀ ਅਤੇ ਸੰਗਰਾਮ ਸਿੰਘ ਵਿਆਹ ਦੇ ਬੰਧਨ ਵਿੱਚ ਬੱਝ ਗਏ ਪਿਆਰ ਦੇ ਸ਼ਹਿਰ ਆਗਰਾ ਵਿੱਚ ਦੋਵੇਂ ਸਦਾ ਲਈ ਇੱਕ ਦੂਜੇ ਦੇ ਹੋ ਗਏ ਦੋਵੇਂ ਪਿਛਲੇ 12 ਸਾਲਾਂ ਤੋਂ ਰਿਲੇਸ਼ਨਸ਼ਿਪ 'ਚ ਸਨ ਪਾਇਲ ਅਤੇ ਸੰਗਰਾਮ ਦੇ ਵਿਆਹ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਸੁਰਖ ਜੋੜੇ 'ਚ ਪਾਇਲ ਬੇਹੱਦ ਖੂਬਸੂਰਤ ਲੱਗ ਰਹੀ ਹੈ ਪਾਇਲ ਨੇ ਲਾਲ ਲਹਿੰਗਾ ਦੇ ਨਾਲ ਭਾਰੀ ਗਹਿਣੇ ਪਹਿਨੇ ਹਨ ਮੇਕਅੱਪ ਨੂੰ ਹਲਕਾ ਰੱਖਿਆ ਹੈ ਦੂਜੇ ਪਾਸੇ ਸੰਗਰਾਮ ਬੇਜ ਸ਼ੇਰਵਾਨੀ ਅਤੇ ਮੈਚਿੰਗ ਸਫਾ 'ਚ ਬੇਹੱਦ ਖੂਬਸੂਰਤ ਲੱਗ ਰਹੇ ਹਨ ਦੋਵਾਂ ਦਾ ਵਿਆਹ ਸ਼ਹਿਰ ਦੇ ਜੇਪੀ ਪੈਲੇਸ 'ਚ ਹੋਇਆ ਵਿਆਹ ਤੋਂ ਪਹਿਲਾਂ ਦੀਆਂ ਸਾਰੀਆਂ ਰਸਮਾਂ ਵੀ ਆਗਰਾ ਵਿੱਚ ਹੀ ਹੋਈਆਂ ਵਿਆਹ ਤੋਂ ਇਕ ਦਿਨ ਪਹਿਲਾਂ ਪਾਇਲ ਅਤੇ ਸੰਗਰਾਮ ਇਕ ਪ੍ਰਾਚੀਨ ਮੰਦਰ ਗਏ ਅਤੇ ਆਸ਼ੀਰਵਾਦ ਲਿਆ