ਮੁਨਮੁਨ ਦੱਤਾ ਨੂੰ ਸਟਾਈਲ ਵਿੱਚ ਰਹਿਣਾ ਦੇ ਨਾਲ-ਨਾਲ ਡਾਂਸ ਦਾ ਵੀ ਕਾਫੀ ਸ਼ੌਂਕ ਹੈ
ਮੁਨਮੁਨ ਦੱਤਾ ਅਕਸਰ ਇੰਸਟਾਗ੍ਰਾਮ 'ਤੇ ਡਾਂਸ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ
ਇਸ ਵਾਰ ਮੁਨਮੁਨ ਦੱਤਾ ਨੇ ਪੰਜਾਬੀ ਕੁੜੀ ਬਣ ਕੇ ਆਪਣੇ ਫੈਨਸ ਨੂੰ ਭੰਗੜਾ ਪਾ ਕੇ ਇੰਪ੍ਰੈਸ ਕੀਤਾ ਹੈ
ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਵੀਡੀਓ 'ਚ ਮੁਨਮੁਨ ਪੰਜਾਬੀ ਕੁੜੀ ਦੇ ਅੰਦਾਜ਼ 'ਚ ਪਟਿਆਲਾ ਸੂਟ ਪਾਈ ਨਜ਼ਰ ਆ ਰਹੀ ਹੈ
ਨਾਲ ਹੀ ਉਸ ਨੇ ਪਟਿਆਲੇ ਵਾਲੇ ਸੂਟ ਵਿੱਚ ਭੰਗੜਾ ਪਾ ਕੇ ਸਭ ਨੂੰ ਆਪਣਾ ਦੀਵਾਨਾ ਬਣਾ
ਲੋਕ ਮੁਨਮੁਨ ਦੀ ਅਤੇ ਉਸ ਦੀ ਮਾਂ ਦੇ ਡਾਂਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ