ਨੀਆ ਸ਼ਰਮਾ ਨੂੰ ਗਲੈਮਰਸ ਅਭਿਨੇਤਰੀਆਂ ਵਿੱਚ ਗਿਣਿਆ ਜਾਂਦਾ।

ਨੀਆ ਫ਼ੈਨਜ ਨੂੰ ਦੀਵਾਨਾ ਬਣਾਉਣ ਦਾ ਕੋਈ ਮੌਕਾ ਨਹੀਂ ਛੱਡਦੀ।

ਇੱਕ ਵਾਰ ਫਿਰ ਅਜਿਹਾ ਕੁਝ ਦੇਖਣ ਨੂੰ ਮਿਲ ਰਿਹਾ ਹੈ।

ਨੀਆ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਉਹ ਐਕਟਿਵ ਵੀਅਰ ਡਰੈੱਸ ਪਾਈ ਨਜ਼ਰ ਆ ਰਹੀ ਹੈ।

ਐਕਟਿਵ ਵਿਅਰ 'ਚ ਨੀਆ ਕਾਫੀ ਖੂਬਸੂਰਤ ਲੱਗ ਰਹੀ ਹੈ।

ਨੀਆ ਐਕਟਿਵ ਵੀਅਰ ਵਿੱਚ ਫਿਗਰ ਫਲਾਂਟ ਦਿਖੀ।

ਨੀਆ ਫਿਟਨੈੱਸ ਫ੍ਰੀਕ ਹੈ ਤੇ ਫਿਟਨੈੱਸ ਦਾ ਖਾਸ ਧਿਆਨ ਰੱਖਦੀ ਹੈ।

ਨੀਆ ਨੇ ਗੋਗਲਸ ਨਾਲ ਆਪਣਾ ਲੁੱਕ ਪੂਰਾ ਕੀਤਾ।

ਅਦਾਕਾਰਾ ਕਦੇ ਖੜ੍ਹੀ ਹੋ ਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।