ਕਤਲ ਤੇ ਬਲਾਤਕਾਰ ਮਾਮਲੇ ਵਿੱਚ ਉਮਰਕੈਦ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਪੈਰੋਲ ਮਿਲੀ ਹੈ।

Published by: ਗੁਰਵਿੰਦਰ ਸਿੰਘ

ਇਸ ਵਾਰ ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਮਿਲੀ ਹੈ ਇਹ ਉਸ ਦੀ 12ਵੀਂ ਪੈਰੋਲ ਹੈ।

ਇਸ ਦੌਰਾਨ ਉਹ 10 ਦਿਨ ਸਿਰਸਾ ਤੇ ਬਾਕੀ ਦੇ ਦਿਨ ਬਾਗਪਤ ਵਿੱਚ ਰਹੇਗਾ।

Published by: ਗੁਰਵਿੰਦਰ ਸਿੰਘ

ਰਾਮ ਰਹੀਮ ਨੂੰ ਇਸ ਤੋਂ ਪਹਿਲਾਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵੇਲੇ ਪੈਰੋਲ ਮਿਲ ਚੁੱਕੀ ਹੈ।

Published by: ਗੁਰਵਿੰਦਰ ਸਿੰਘ

ਆਓ ਜਾਣਗੇ ਹਾਂ ਕਿ ਆਖ਼ਰ ਪੈਰੋਲ ਕੀ ਹੁੰਦੀ ਹੈ ਜੋ ਰਾਮ ਰਹੀਮ ਨੂੰ ਵਾਰ ਵਾਰ ਮਿਲਦੀ ਹੈ।



ਪੈਰੋਲ ਇੱਕ ਕਾਨੂੰਨੀ ਪ੍ਰਕੀਰਿਆ ਹੈ ਇਸ ਵਿੱਚ ਕੈਦੀ ਨੂੰ ਕੁਝ ਸਮੇਂ ਲਈ ਰਿਹਾਅ ਕੀਤਾ ਜਾਂਦਾ ਹੈ।

ਪੈਰੋਲ ਦੀ ਰਿਹਾਈ ਦੌਰਾਨ ਕੈਦੀ ਨੂੰ ਕੁਝ ਸ਼ਰਤਾਂ ਦੀ ਪਾਲਨ ਕਰਨਾ ਪੈਂਦਾ ਹੈ



ਇਸ ਮੌਕੇ ਉਹ ਕਾਨੂੰਨ ਦਾ ਪਾਲਨ ਕਰਦਾ ਹੈ ਤੇ ਦੁਬਾਰਾ ਜੇਲ੍ਹ ਆਉਣ ਦੀ ਪ੍ਰਕਿਰਿਆ ਵਿੱਚ ਸਹਿਯੋਗ ਕਰਦਾ ਹੈ।



ਪੈਰੋਲ, ਮੌਤ,ਵਿਆਹ, ਜਾਇਦਾਦ ਵਿਵਾਦ, ਸਿੱਖਿਆ ਜਾਂ ਹੋਰ ਜ਼ਰੂਰੀ ਕਰਨਾ ਕਰਦੇ ਦਿੱਤੀ ਜਾਂਦੀ ਹੈ।

Published by: ਗੁਰਵਿੰਦਰ ਸਿੰਘ