ਨਿਕਿਤਾ ਦੱਤਾ ਅਕਸਰ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਦੀ ਨਜ਼ਰ ਆਉਂਦੀ ਹੈ।

ਇਨ੍ਹਾਂ ਤਸਵੀਰਾਂ 'ਚ ਨਿਕਿਤਾ ਦੀ ਖੂਬਸੂਰਤੀ ਦੇਖਣ ਯੋਗ ਹੈ ।

ਉਸ ਨੇ ਸਾੜੀ 'ਚ ਕਿਲਰ ਪੋਜ਼ ਦਿੱਤੇ ਹਨ

ਫੋਟੋਆਂ ਤੋਂ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਹਟਾਉਣਾ ਮੁਸ਼ਕਲ ਹੈ।

ਬਹੁਤ ਘੱਟ ਲੋਕ ਜਾਣਦੇ ਹਨ ਕਿ ਨਿਕਿਤਾ ਮਿਸ ਇੰਡੀਆ ਦੀ ਫਾਈਨਲਿਸਟ ਵੀ ਰਹਿ ਚੁੱਕੀ ਹੈ।

ਨਿਕਿਤਾ ਨੇ ਸਾਲ 2012 ਵਿੱਚ ਫੇਮਿਨਾ ਮਿਸ ਇੰਡੀਆ ਵਿੱਚ ਹਿੱਸਾ ਲਿਆ ਸੀ।

ਇੱਥੇ ਉਸ ਨੇ ਚੋਟੀ ਦੇ ਫਾਈਨਲਿਸਟ ਵਿੱਚ ਆਪਣੀ ਥਾਂ ਬਣਾਈ

ਇਸ ਤੋਂ ਬਾਅਦ ਉਸ ਦੇ ਕਰੀਅਰ 'ਚ ਕਈ ਹੋਰ ਮੌਕੇ ਆਉਣ ਲੱਗੇ।

ਨਿਕਿਤਾ ਦੱਤਾ ਕਈ ਬਾਲੀਵੁੱਡ ਫਿਲਮਾਂ ਦਾ ਹਿੱਸਾ ਰਹਿ ਚੁੱਕੀ ਹੈ।

ਉਹ 'ਦਿ ਬਿਗ ਬੁੱਲ', 'ਕਬੀਰ ਸਿੰਘ', 'ਗੋਲਡ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।