ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ 30 ਅਤੇ 31 ਅਗਸਤ ਦੋਵੇਂ ਦਿਨਾਂ ਨੂੰ ਰੱਖੜੀ ਮਨਾਈ ਜਾ ਰਹੀ ਹੈ। ਅਜਿਹੇ 'ਚ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਹਾਡੇ ਸ਼ਹਿਰ 'ਚ ਬੈਂਕਾਂ 'ਚ ਕਦੋਂ ਛੁੱਟੀ ਹੋਵੇਗੀ।