ਗੁਜਰਾਤ ਟਾਈਟਨਜ਼ ਦੇ ਫਿਨਿਸ਼ਰ ਬੱਲੇਬਾਜ਼ ਰਾਹੁਲ ਤੇਵਤੀਆ ਦੇ ਦਾਦਾ ਚਾਹੁੰਦੇ ਸਨ ਕਿ ਉਹ ਪਹਿਲਵਾਨ ਬਣੇ। ਪਰ ਉਹ ਇੱਕ ਸ਼ਾਨਦਾਰ ਕ੍ਰਿਕਟਰ ਵਜੋਂ ਉਭਰਿਆ।