Gurudwara Sri Bala Sahib ਸਿੱਖਾਂ ਦੇ ਅੱਠਵੇਂ ਗੁਰੂ ਸ਼੍ਰੀ ਹਰਿਕ੍ਰਿਸ਼ਨ ਮਹਾਰਾਜ ਜੀ ਨੂੰ ਸਮਰਪਿਤ ਆਉਟਰ ਰਿੰਗ ਰੋਡ ਦੇ ਨੇੜੇ ਸਥਿਤ ਹੈ।

Published by: ਏਬੀਪੀ ਸਾਂਝਾ

ਕਿਹਾ ਜਾਂਦਾ ਹੈ ਕਿ sri guru harkrishan sahib ਜੀ ਨੇ ਆਪਣਾ ਆਖ਼ਰੀ ਸਮਾਂ ਇਸ ਸਥਾਨ ਤੇ ਬਿਤਾਇਆ ਸੀ ਅਤੇ ਉਨ੍ਹਾਂ ਨੇ ਆਪਣਾ ਸਰੀਰ ਇੱਥੇ ਹੀ ਛੱਡਿਆ ਸੀ।

Published by: ਏਬੀਪੀ ਸਾਂਝਾ

ਜਿੱਥੇ ਇਸ ਵੇਲੇ ਗੁਰਦੁਆਰਾ ਬਾਲਾ ਸਾਹਿਬ ਬਣਿਆ ਹੋਇਆ ਹੈ।

Published by: ਏਬੀਪੀ ਸਾਂਝਾ

ਇਸੇ ਸਥਾਨ ਤੇ ਉਨ੍ਹਾਂ ਦਾ ਸੰਸਕਾਰ ਕੀਤਾ ਗਿਆ ਸੀ।

Published by: ਏਬੀਪੀ ਸਾਂਝਾ

ਜਿਸ ਤੋਂ ਬਾਅਦ ਉਨ੍ਹਾਂ ਦੀਆਂ ਅਸਥੀਆਂ ਦਿੱਲੀ ਤੋਂ ਬਾਹਰ ਪਾਤਾਲਪੁਰੀ ਅਤੇ ਗੁਰਦੁਆਰਾ ਕੀਰਤਪੁਰ ਸਾਹਿਬ ਲਿਜਾਈਆਂ ਗਈਆਂ।

Published by: ਏਬੀਪੀ ਸਾਂਝਾ

ਕਿਹਾ ਜਾਂਦਾ ਹੈ ਕਿ ਉਸ ਸਮੇਂ ਚੇਚਕ ਅਤੇ ਹੈਜ਼ਾ ਦੀ ਭਿਆਨਕ ਬਿਮਾਰੀ ਫੈਲੀ ਹੋਈ ਸੀ।

Published by: ਏਬੀਪੀ ਸਾਂਝਾ

ਇਸ ਲਈ ਗੁਰੂ ਸ਼੍ਰੀ ਹਰਿਕ੍ਰਿਸ਼ਨ ਮਹਾਰਾਜ ਜੀ ਆਪਣੀ ਨੌਜਵਾਨ ਅਵਸਥਾ ਵਿੱਚ ਲੋਕਾਂ ਦੇ ਵਿੱਚ ਜਾਂਦੇ ਸਨ ਅਤੇ ਉਨ੍ਹਾਂ ਦਾ ਇਲਾਜ ਅਤੇ ਸਹਾਇਤਾ ਕਰਦੇ ਸਨ।

Published by: ਏਬੀਪੀ ਸਾਂਝਾ

ਹਰ ਕੋਈ ਇਹ ਦੇਖ ਕੇ ਪ੍ਰਭਾਵਿਤ ਹੋਇਆ ਕਿ ਇੱਕ ਛੋਟਾ ਬੱਚਾ ਬਿਨਾਂ ਕਿਸੇ ਭੇਦਭਾਵ ਦੇ ਹਰ ਕਿਸੇ ਦੀ ਮਦਦ ਕਰ ਰਿਹਾ ਹੈ।

Published by: ਏਬੀਪੀ ਸਾਂਝਾ

ਗੁਰੂ ਮਹਾਰਾਜ ਜੀ ਨੇ ਹਿੰਦੂ, ਮੁਸਲਿਮ, ਸਿੱਖ, ਇਸਾਈ ਹਰ ਸਮਾਜ ਦੇ ਲੋਕਾਂ ਦੀ ਸੇਵਾ ਕੀਤੀ ਸੀ। ਜਦੋਂ ਉਹ ਖੁਦ ਇਸ ਬਿਮਾਰੀ ਦੀ ਲਪੇਟ ਵਿੱਚ ਆ ਗਏ

Published by: ਏਬੀਪੀ ਸਾਂਝਾ

ਤਾਂ ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਸ਼ਹਿਰ ਤੋਂ ਦੂਰ ਲੈ ਜਾਣ ਤਾਂ ਕਿ ਹੋਰ ਲੋਕਾਂ ਨੂੰ ਇਹ ਬਿਮਾਰੀ ਨਾ ਲੱਗੇ। ਜਿਸ ਤੋਂ ਬਾਅਦ ਲੋਕ ਉਨ੍ਹਾਂ ਨੂੰ ਸ਼ਹਿਰ ਤੋਂ ਬਾਹਰ ਇਸ ਜਗ੍ਹਾ 'ਤੇ ਲੈ ਆਏ। ਜਿੱਥੇ ਅੱਜ gurudwara sri bala sahib ਬਣਿਆ ਹੋਇਆ ਹੈ

Published by: ਏਬੀਪੀ ਸਾਂਝਾ