ਲੰਮਾ ਪਿੰਡ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਓਂ ਤਹਿਸੀਲ ਵਿੱਚ ਸਥਿਤ ਹੈ।



ਇਸ ਪਿੰਡ ਵਿਚ ਗੁਰਦੁਆਰਾ Sri Gurusar Panjuana Sahib Lamma ਅਤੇ ਗੁਰਦੁਆਰਾ ਸ੍ਰੀ ਛੋਟਾ ਦਮਦਮਾ ਸਾਹਿਬ ਨਾਂ ਦੇ ਦੋ ਇਤਿਹਾਸਿਕ ਗੁਰਦੁਆਰੇ ਹਨ।



ਗੁਰਦੁਆਰਾ ਸ੍ਰੀ ਗੁਰੂਸਰ ਪੰਜੂਆਣਾ ਸਾਹਿਬ- ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ, ਚਮਕੌਰ ਸਾਹਿਬ,



ਮਾਛੀਵਾੜਾ ਸਾਹਿਬ ਤੋਂ ਆਲਮਗੀਰ ਸਾਹਿਬ ਹੁੰਦੇ ਹੋਏ 17 ਪੋਹ ਨੂੰ ਪਿੰਡ ਲੰਮਾ ਪਹੁੰਚੇ।



ਇੱਥੇ ਇੱਕ ਢਾਬ ਸੀ ਜਿੱਥੇ ਗੁਰੂ ਸਾਹਿਬ ਇਸ਼ਨਾਨ ਕਰਦੇ ਸਨ।



ਮਾਘੀ ਵਾਲੇ ਦਿਨ ਗੁਰੂ ਜੀ ਨੇ ਢਾਬ ਵਿੱਚੋਂ 5 ਉੱਜਲ ਗਾਰ ਕੱਢਕੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ,ਭਾਈ ਮਨੀ...



ਸਿੰਘ ਅਤੇ ਸੰਗਤਾਂ ਪਾਸੋਂ ਕਾਰ ਸੇਵਾ ਕਰਵਾਕੇ ਇਸ ਜਗ੍ਹਾ ਦਾ ਨਾਮ ਗੁਰੂਸਰ ਪੰਜੂਆਣਾ ਸਾਹਿਬ ਰੱਖਿਆ।



ਇਸ ਜਗਾ 'ਤੇ ਗੁਰੂ ਸਾਹਿਬ ਨੇ ਮੁਗਲ ਰਾਜ ਦੀ ਜੜ੍ਹ ਪੁੱਟੀ ਸੀ



ਗੁਰਦੁਆਰਾ ਸ੍ਰੀ ਛੋਟਾ ਦਮਦਮਾ ਸਾਹਿਬ- ਇਸ ਅਸਥਾਨ ਤੇ 10ਵੀ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਨੇ



ਬਾਬਾ ਰਮਦਿੱਤ ਸਿੰਘ ਢਿੱਲੋਂ ਦੇ ਚੁਬਾਰੇ ਵਿਚ ਲਗਾਤਾਰ 21 ਰਾਤਾਂ ਵਿਸ਼ਰਾਮ ਕੀਤਾ।