ਜਮਨਾ ਦਰਿਆ ਦੇ ਕੰਢੇ ਤੇ ਇਹ ਉਹ ਪਵਿੱਤਰ ਅਸਥਾਨ ਹੈ,
abp live

ਜਮਨਾ ਦਰਿਆ ਦੇ ਕੰਢੇ ਤੇ ਇਹ ਉਹ ਪਵਿੱਤਰ ਅਸਥਾਨ ਹੈ,

ਜਿੱਥੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਨਾਹਰ ਰਿਆਸਤ ਵਿਚ ਆਉਣ ਪਿੱਛੋਂ ਤੁਰੰਤ ਸਾਰੇ ਖੇਤਰ
abp live

ਜਿੱਥੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਨਾਹਰ ਰਿਆਸਤ ਵਿਚ ਆਉਣ ਪਿੱਛੋਂ ਤੁਰੰਤ ਸਾਰੇ ਖੇਤਰ

ਨੂੰ ਦੇਖ ਕੇ ਨਵਾਂ ਨਗਰ ਵਸਾਣ ਦਾ ਵਿਚਾਰ ਬਣਾਇਆ ਤੇ ਇਥੇ ਹੀ ਆਪਣੇ ਠਹਿਰਨ ਲਈ ਪਹਿਲਾ ਕੈਂਪ ਲਾਇਆ।
abp live

ਨੂੰ ਦੇਖ ਕੇ ਨਵਾਂ ਨਗਰ ਵਸਾਣ ਦਾ ਵਿਚਾਰ ਬਣਾਇਆ ਤੇ ਇਥੇ ਹੀ ਆਪਣੇ ਠਹਿਰਨ ਲਈ ਪਹਿਲਾ ਕੈਂਪ ਲਾਇਆ।

ਫਿਰ ਇਸ ਰਮਣੀਕ ਤੇ ਅਤਿ ਸੁੰਦਰ ਕੁਦਰਤੀ ਅਸਥਾਨ ਤੇ ਆਪਣੇ ਲਈ ਕਿਲ੍ਹੇ ਵਰਗੀ ਇਕ ਇਮਾਰਤ ਉਸਾਰੀ।
abp live

ਫਿਰ ਇਸ ਰਮਣੀਕ ਤੇ ਅਤਿ ਸੁੰਦਰ ਕੁਦਰਤੀ ਅਸਥਾਨ ਤੇ ਆਪਣੇ ਲਈ ਕਿਲ੍ਹੇ ਵਰਗੀ ਇਕ ਇਮਾਰਤ ਉਸਾਰੀ।

abp live

ਇਥੋਂ ਹੀ ਪਾਉਂਟਾ ਸਾਹਿਬ ਦੀ ਨੀਂਹ ਰੱਖੀ ਤੇ ਇਸ ਦਾ ਨਾਮਕਰਨ ਕੀਤਾ।

abp live

ਗੁਰੂ ਮਹਾਰਾਜ ਦੇ ਨਿਵਾਸ ਅਸਥਾਨ ਦੇ ਅਗਲੇ ਪਾਸੇ ਦੀਵਾਨ ਅਸਥਾਨ ਬਣਾਇਆ ਜੀਤਹਿ ਰੋਜ਼ਾਨਾ ਸਵੇਰੇ ਆਸ ਦੀ ਵਾਰ ਦਾ ਕੀਰਤਨ

abp live

ਕਥਾ ਤੇ ਗੁਰਮਤ ਦੀ ਵਿਚਾਰ ਹੁੰਦੀ। ਗੁਰੂ ਮਹਾਰਾਜ ਆਪ ਸਾਢੇ ਚਾਰ ਸਾਲ ਸੰਗਤਾਂ ਨੂੰ ਅਧਿਆਤਮਕ ਗਿਆਨ ਬਖਸ਼ਦੇ ਰਹੇ।

abp live

ਇਸੇ ਅਸਥਾਨ ਤੇ ਗੁਰਦੁਆਰੇ ਦਾ ਨਾਮ ਗੁ: ਹਰਿਮੰਦਰ ਸਾਹਿਬ ਪ੍ਰਚਲਤ ਕਰ ਲਿਆ।

abp live

ਇਥੇ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਿਕ ਸ਼ਸਤਰ ਹੋਰ ਨਿਸ਼ਾਨੀਆਂ ਵੀ ਸੰਭਾਲੀਆਂ ਹੋਈਆਂ ਸਨ ਜੋ ਪਿੱਛੋਂ ਅਲੋਪ ਕਰ ਲਈਆਂ ਗਈਆਂ

abp live

ਪਰ ਕੁਝ ਨਿਸ਼ਾਨੀਆਂ ਅਤੇ ਤੱਕ ਵੀ ਮੌਜੂਦ ਹਨ। ਸਾਹਿਬ ਬਾਬਾ ਅਜੀਤ ਸਿੰਘ ਜੀ ਦਾ ਜਨਮ ਅਸਥਾਨ ਹੈ