Sri Hemkunt Sahib ਸਿੱਖਾਂ ਦਾ ਪਵਿੱਤਰ ਸਥਾਨ ਉੱਤਰਾਖੰਡ ਦੇ ਜ਼ਿਲ੍ਹਾ ਚਮੋਲੀ ਵਿੱਚ 4,632 ਮੀਟਰ ਦੀ ਉੱਚਾਈ 'ਤੇ ਸਥਿਤ ਹੈ।



Gurudwara Sri Hemkunt Sahib ਆਲੇ-ਦੁਆਲੇ ਤੋਂ ਗਲੇਸ਼ੀਅਰ ਨਾਲ ਘਿਰਿਆ ਹੋਇਆ ਹੈ



Sri Guru Gobind Singh Ji ਦੇ ਇਸ ਸਥਾਨ ਨੂੰ ਬਰਫ ਦਾ ਕੁੰਡ ਵੀ ਕਿਹਾ ਜਾਂਦਾ ਹੈ



ਇਸ ਸਥਾਨ 'ਤੇ Sri Guru Gobind Singh Ji ਨੇ ਪਿਛਲੇ ਜਨਮ ਵਿੱਚ ਤਪ ਕੀਤਾ ਸੀ



Guru Gobind Singh Ji ਨੇ ਇਸ ਪਵਿੱਤਰ ਧਰਤੀ 'ਤੇ Dusht Daman ਦੇ ਰੂਪ ਵਿੱਚ ਤਪ ਕੀਤਾ ਸੀ



ਸ੍ਰੀ ਹੇਮਕੁੰਟ ਸਾਹਿਬ ਨੇ 20ਵੀਂ ਸਦੀ ਵਿੱਚ ਪ੍ਰਮੁਖਤਾ ਪ੍ਰਾਪਤ ਕੀਤੀ, ਜਦੋਂ ਸੰਤ ਸੋਹਣ ਸਿੰਘ ਨੇ ਇਸ ਸਥਾਨ ਦੀ ਖੋਜ ਕੀਤੀ ਤੇ ਇਸ ਦੇ ਧਾਰਮਿਕ ਮਹੱਤਵ ਨੂੰ ਪਛਾਣਿਆ।



Sri Hemkunt Sahib ਵਿਖੇ ਅਜੋਕੇ ਗੁਰਦੁਆਰਾ ਦੀ ਉਸਾਰੀ 1960 ਦੇ ਦਹਾਕੇ ਵਿੱਚ ਸ਼ੁਰੂ ਹੋਈ ਅਤੇ 1980 ਦੇ ਦਹਾਕੇ ਵਿੱਚ ਮੁਕੰਮਲ ਹੋਈ।



ਸ੍ਰੀ ਹੇਮਕੁੰਟ ਸਾਹਿਬ ਸੱਤ ਚੋਟੀਆਂ ਨਾਲ ਘਿਰਿਆ ਹੋਇਆ ਹੈ, ਇਸ ਨੂੰ ਸਪਤ ਰਿਸ਼ੀ ਜਾਂ ਸੱਤ ਰਿਸ਼ੀ ਵਜੋਂ ਵੀ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਦੇ ਸਿਖਰ 'ਤੇ ਸੱਤ ਸੰਤਾਂ ਦੇ ਧਿਆਨ ਵਾਲੀ ਥਾਂ ਸੀ।



Sri Hemkunt Sahib ਦੀ ਯਾਤਰਾ ਚੁਣੌਤੀਪੂਰਣ ਹੈ ਪਰ ਫਿਰ ਵੀ ਇੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ



Hemkunt Sahib Weather ਆਮ ਤੌਰ 'ਤੇ ਉੱਚਾਈ ਕਰਕੇ ਠੰਢਾ ਰਹਿੰਦਾ ਹੈ