ਨਰਾਤਿਆਂ ਦੇ ਵਰਤ ਦੇ ਦੌਰਾਨ ਬੀਪੀ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ

ਜੇਕਰ ਤੁਸੀਂ ਇਸ ਦਾ ਧਿਆਨ ਨਹੀਂ ਦਿੱਤਾਂ ਤਾਂ ਤੁਹਾਨੂੰ ਕਾਫੀ ਪਰੇਸ਼ਾਨੀ ਹੋ ਸਕਦੀ ਹੈ

ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਨਰਾਤਿਆਂ ਦੇ ਵਰਤ ਵਿੱਚ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ

ਵਰਤ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ

ਜੇਕਰ ਤੁਹਾਨੂੰ ਹਾਈ ਬੀਪੀ ਜਾਂ ਲੋਅ ਬੀਪੀ ਦੀ ਪਰੇਸ਼ਾਨੀ ਹੈ ਤਾਂ ਆਪਣੀਆਂ ਦਵਾਈਆਂ ਦਾ ਖਾਸ ਧਿਆਨ ਰੱਖੋ

ਵਰਤ ਦੇ ਦੌਰਾਨ ਲੰਬੇ ਸਮੇਂ ਤੋਂ ਰੱਖਿਆ ਹੋਇਆ ਜਾਂ ਤਲਿਆ ਹੋਇਆ ਭੋਜਨ ਨਾ ਖਾਓ

ਜ਼ਿਆਦਾ ਤੋਂ ਜ਼ਿਆਦਾ ਫਲ ਖਾਓ, ਜਿਵੇਂ ਸੇਬ, ਪਪੀਤਾ ਅਤੇ ਕੇਲਾ ਤੁਸੀਂ ਸ਼ਾਮਲ ਕਰ ਸਕਦੇ ਹੋ

ਤੁਸੀਂ ਵਰਤ ਦੇ ਦੌਰਾਨ ਸੀਮਤ ਮਾਤਰਾ ਵਿੱਚ ਇਸ ਦਾ ਸੇਵਨ ਕਰੋ

ਇਸ ਤੋਂ ਇਲਾਵਾ ਬੀਪੀ ਦੇ ਮਰੀਜ਼ਾਂ ਨੂੰ ਜ਼ਿਆਦਾ ਦੇਰ ਤੱਕ ਖਾਲੀ ਪੇਟ ਰਹਿਣ ਤੋਂ ਬਚਣਾ ਚਾਹੀਦਾ ਹੈ

ਬੀਪੀ ਦੇ ਮਰੀਜ਼ਾਂ ਨੂੰ ਇਨ੍ਹਾਂ ਸਾਰੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ