ਅਦਾਕਾਰਾ ਰੁਬੀਨਾ ਦਿਲਾਇਕ ਅਕਸਰ ਆਪਣੇ ਫੈਸ਼ਨ ਸੈਂਸ ਕਾਰਨ ਸੁਰਖੀਆਂ 'ਚ ਰਹਿੰਦੀ ਹੈ।

ਅਦਾਕਾਰਾ ਦਾ ਬਿਕਨੀ ਅਤੇ ਮੋਨੋਕਿਨੀ ਲੁੱਕ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

ਅਕਸਰ ਰੁਬੀਨਾ ਦਿਲਾਇਕ ਪੂਲ 'ਚ ਮਸਤੀ ਕਰਦੀ ਨਜ਼ਰ ਆਉਂਦੀ ਹੈ।

ਰੁਬੀਨਾ ਨੇ ਬਲੈਕ ਮੋਨੋਕਿਨੀ 'ਚ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।

ਰੁਬੀਨਾ ਦਿਲਾਇਕ ਕੋਲ ਬਿਕਨੀ ਅਤੇ ਮੋਨੋਕਿਨੀ ਦਾ ਚੰਗਾ ਭੰਡਾਰ ਹੈ

ਅਦਾਕਾਰਾ ਰੈਡ ਰੰਗ ਦੀ ਬਿਕਨੀ ਵਿੱਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਰੁਬੀਨਾ ਦਿਲਾਇਕ ਪੂਲ ਵਿੱਚ ਸਨਗਲਾਸ ਪਹਿਨ ਕੇ ਬਿਕਨੀ ਵਿੱਚ ਪੋਜ਼ ਦਿੰਦੀ ਹੋਈ

ਰੁਬੀਨਾ ਦਿਲਾਇਕ ਦੀ ਇਹ ਵਨ ਸ਼ੋਲਡਰ ਮੋਨੋਕਿਨੀ ਪਰਫੈਕਟ ਲੁੱਕ ਦੇ ਰਹੀ ਹੈ

ਗ੍ਰੀਨ ਬਿਕਨੀ ਪਹਿਨ ਕੇ ਅਭਿਨੇਤਰੀ ਨੇ ਪੂਲ 'ਚ ਸ਼ਾਨਦਾਰ ਪੋਜ਼ ਦਿੱਤਾ ਹੈ।

ਬਲੈਕ ਪ੍ਰਿੰਟਿਡ ਮੋਨੋਕਿਨੀ 'ਚ ਅਦਾਕਾਰਾ ਕਾਫੀ ਖੂਬਸੂਰਤ ਲੱਗ ਰਹੀ ਹੈ