ਸਪਨਾ ਚੌਧਰੀ ਦਾ ਮੰਗਲਸੂਤਰ ਵੀ ਬਟੋਰਦਾ ਹੈ ਖੂਬ ਸੁਰਖੀਆਂ ਸਪਨਾ ਦੇ ਮੰਗਲਸੂਤਰ 'ਚ ਹੈ ਖਾਸ ਗੱਲ ਸਪਨੇ ਦੇ ਮੰਗਲਸੂਤਰ 'ਚ ਹੈ ਉਹਨਾਂ ਦੇ ਪਤੀ ਦੀ ਫੋਟੋ ਇਹ ਮੰਗਲਸੂਤਰ ਸਪਨਾ ਦਾ ਹੇ ਬੇਹੱਦ ਖਾਸ ਮੰਗਲਸੂਤਰ ਇੰਡੀਅਨ ਲੁੱਕ 'ਚ ਲਗਾਉਂਦੀ ਹੈ ਗਲੈਮਰ ਦਾ ਤੜਕਾ ਸਾੜੀ ਨੂੰ ਵੀ ਵੱਖਰੇ ਅੰਦਾਜ਼ 'ਚ ਕਰਦੀ ਹੈ ਕੈਰੀ ਸਪਨਾ ਦੀ ਹਰ ਫੋਟੋ ਹੋ ਜਾਂਦੀ ਹੈ ਵਾਇਰਲ ਸਾੜੀ ਲੁੱਕ 'ਚ ਲੱਗਦੀ ਹੈ ਬੇਹੱਦ ਪਿਆਰੀ ਖੂਬਸੂਰਤ ਤਸਵੀਰਾਂ ਕਰਦੀਆਂ ਨੇ ਫੈਨਜ਼ ਨੂੰ ਦੀਵਾਨਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਸਪਨਾ