ਅਦਰਕ ਦੀ ਵਰਤੋਂ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਕੀਤੀ ਜਾਂਦੀ ਹੈ



ਅਦਰਕ ਹੈਲਥ ਨਾਲ ਜੁੜੀਆਂ ਕਈ ਮੁਸ਼ਕਿਲਾਂ ਨੂੰ ਦੂਰ ਕਰਦਾ ਹੈ



ਇਹ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ



ਅਦਰਕ ਦਾ ਪਾਣੀ ਫਲੂ ਤੋਂ ਬਚਾਉਂਦਾ ਹੈ



ਇਨਫੈਕਸ਼ਨ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ



ਅਦਰਕ ਵਿੱਚ ਮੈਗਨੀਜ ਫੋਲੇਟ ਆਦਿ ਮੌਜੂਦ ਹੁੰਦਾ ਹੈ



ਕਬਜ ਦੀ ਪਰੇਸ਼ਾਨੀ ਨੂੰ ਦੂਰ ਕਰਦਾ ਹੈ



ਅਦਰਕ ਦਿਲ ਦੇ ਲਈ ਵੀ ਚੰਗਾ ਹੁੰਦਾ ਹੈ



ਇਸ ਵਿੱਚ ਐਂਟੀ-ਆਕਸੀਡੈਂਟ ਭਰਪੂਰ ਹੁੰਦਾ ਹੈ



ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ