Airtel ਨੇ ਆਪਣੇ ਪ੍ਰੀਪੇਡ ਉਪਭੋਗਤਾਵਾਂ ਲਈ 3 ਨਵੇਂ ਪਲਾਨ ਲਾਂਚ ਕੀਤੇ ਹਨ।

Published by: ਗੁਰਵਿੰਦਰ ਸਿੰਘ

ਸਾਰੇ ਤਿੰਨ ਪਲਾਨ ਡੇਟਾ ਵਾਊਚਰ ਪਲਾਨ ਹਨ। ਇਨ੍ਹਾਂ ਪਲਾਨ 'ਚ ਤੁਹਾਨੂੰ ਡਾਟਾ ਲਾਭ ਮਿਲੇਗਾ।

ਏਅਰਟੈੱਲ ਦੇ ਇਹ ਤਿੰਨ ਪਲਾਨ 161 ਰੁਪਏ, 181 ਰੁਪਏ ਅਤੇ 351 ਰੁਪਏ ਦੇ ਹਨ।

Published by: ਗੁਰਵਿੰਦਰ ਸਿੰਘ

ਇਨ੍ਹਾਂ ਤਿੰਨਾਂ ਪਲਾਨ ਦੇ ਨਾਲ ਯੂਜ਼ਰਸ ਨੂੰ 30 ਦਿਨਾਂ ਦੀ ਵੈਧਤਾ ਮਿਲਦੀ ਹੈ।

ਪਹਿਲੇ ਨੰਬਰ 'ਤੇ ਹੈ 161 ਰੁਪਏ ਵਾਲਾ ਪਲਾਨ ਜਿਸ ਵਿੱਚ 30 ਦਿਨਾਂ ਦੀ ਵੈਧਤਾ ਨਾਲ 12GB ਡਾਟਾ ਮਿਲੇਗਾ

Published by: ਗੁਰਵਿੰਦਰ ਸਿੰਘ

ਦੂਜੇ ਨੰਬਰ 'ਤੇ ਹੈ 181 ਰੁਪਏ ਵਾਲਾ ਪਲਾਨ ਜਿਸ ਵਿੱਚ 30 ਦਿਨਾਂ ਦੀ ਵੈਧਤਾ ਨਾਲ 15GB ਡਾਟਾ ਮਿਲੇਗਾ

ਤੀਜੇ ਨੰਬਰ 'ਤੇ ਹੈ 361 ਰੁਪਏ ਵਾਲਾ ਪਲਾਨ ਜਿਸ ਵਿੱਚ 30 ਦਿਨਾਂ ਦੀ ਵੈਧਤਾ ਨਾਲ 50GB ਡਾਟਾ ਮਿਲੇਗਾ

Published by: ਗੁਰਵਿੰਦਰ ਸਿੰਘ

ਜਾਂ ਤੁਸੀਂ ਇਸਨੂੰ 30 ਦਿਨਾਂ ਦੀ ਵੈਧਤਾ ਲਈ ਵਰਤ ਸਕਦੇ ਹੋ।