ਘੁਟਾਲੇ ਕਰਨ ਵਾਲੇ ਹਮੇਸ਼ਾ ਲੋਕਾਂ ਨੂੰ ਧੋਖਾ ਦੇਣ ਲਈ ਕੋਈ ਨਾ ਕੋਈ ਨਵਾਂ ਤਰੀਕਾ ਲੱਭਦੇ ਹਨ।
ABP Sanjha

ਘੁਟਾਲੇ ਕਰਨ ਵਾਲੇ ਹਮੇਸ਼ਾ ਲੋਕਾਂ ਨੂੰ ਧੋਖਾ ਦੇਣ ਲਈ ਕੋਈ ਨਾ ਕੋਈ ਨਵਾਂ ਤਰੀਕਾ ਲੱਭਦੇ ਹਨ।

ਇਸੇ ਲੜੀ ਵਿੱਚ ਰੇਲਵੇ ਟਿਕਟ ਰਿਫੰਡ ਘੋਟਾਲਾ ਸਾਹਮਣੇ ਆਇਆ ਹੈ
ABP Sanjha

ਇਸੇ ਲੜੀ ਵਿੱਚ ਰੇਲਵੇ ਟਿਕਟ ਰਿਫੰਡ ਘੋਟਾਲਾ ਸਾਹਮਣੇ ਆਇਆ ਹੈ

ਘੁਟਾਲੇ ਕਰਨ ਵਾਲੇ ਰੇਲਵੇ ਅਧਿਕਾਰੀ ਹੋਣ ਦਾ ਢੌਂਗ ਕਰਕੇ ਕਹਿੰਦੇ ਨੇ ਤੁਹਾਡੀ ਟਿਕਟ ਰੱਦ ਕਰ ਦਿੱਤੀ ਗਈ ਹੈ।
ABP Sanjha

ਘੁਟਾਲੇ ਕਰਨ ਵਾਲੇ ਰੇਲਵੇ ਅਧਿਕਾਰੀ ਹੋਣ ਦਾ ਢੌਂਗ ਕਰਕੇ ਕਹਿੰਦੇ ਨੇ ਤੁਹਾਡੀ ਟਿਕਟ ਰੱਦ ਕਰ ਦਿੱਤੀ ਗਈ ਹੈ।

ਜੇ ਰਿਫੰਡ ਲੈਣਾ ਹੈ ਤਾਂ ਬੈਂਕ ਦੇ ਵੇਰਵੇ ਦੱਸੋ। ਲੋਕ ਇਸ ਤਰ੍ਹਾਂ  ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਹਨ।
ABP Sanjha

ਜੇ ਰਿਫੰਡ ਲੈਣਾ ਹੈ ਤਾਂ ਬੈਂਕ ਦੇ ਵੇਰਵੇ ਦੱਸੋ। ਲੋਕ ਇਸ ਤਰ੍ਹਾਂ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਹਨ।

ABP Sanjha

ਆਪਣੇ ਆਪ ਨੂੰ ਇਸ ਘੁਟਾਲੇ ਤੋਂ ਕਿਵੇਂ ਬਚਾਇਆ ਜਾਵੇ ਆਓ ਜਾਣਦੇ ਹਾਂ

ABP Sanjha

ਆਪਣੇ ਬੈਂਕ ਵੇਰਵਿਆਂ ਜਿਵੇਂ ਕਿ ਪਾਸਵਰਡ, OTP ਅਤੇ ATM PIN ਨੂੰ ਕਿਸੇ ਨਾਲ ਸਾਂਝਾ ਨਾ ਕਰੋ।

ABP Sanjha

ਕਿਸੇ ਦੀ ਸਲਾਹ 'ਤੇ ਕੋਈ ਵੀ ਐਪ ਇੰਸਟਾਲ ਨਾ ਕਰੋ, ਨਹੀਂ ਤਾਂ ਡਿਵਾਈਸ ਦਾ ਕੰਟਰੋਲ ਸਕੈਮਰ ਕੋਲ ਚਲਾ ਜਾਵੇਗਾ।

ABP Sanjha

ਕਿਸੇ ਵੀ ਅਣਜਾਣ ਕਾਲ 'ਤੇ ਤੁਰੰਤ ਪ੍ਰਤੀਕਿਰਿਆ ਨਾ ਕਰੋ। ਆਪਣਾ ਕੰਮ ਸੋਚ ਸਮਝ ਕੇ ਕਰੋ।

ABP Sanjha

ਸ਼ੱਕ ਦੀ ਸਥਿਤੀ ਵਿੱਚ, IRCTC ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ ਤੇ ਉਨ੍ਹਾਂ ਦੇ ਗਾਹਕ ਸੇਵਾ ਨੰਬਰ 'ਤੇ ਕਾਲ ਕਰੋ।

ABP Sanjha

ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਰਿਫੰਡ ਬਾਰੇ ਜਾਣਕਾਰੀ ਪ੍ਰਾਪਤ ਕਰੋ

ABP Sanjha

IRCTC ਸਿਰਫ ਅਧਿਕਾਰਤ ਈਮੇਲਾਂ ਅਤੇ ਸੰਦੇਸ਼ਾਂ ਰਾਹੀਂ ਰਿਫੰਡ ਦੀ ਜਾਣਕਾਰੀ ਭੇਜਦਾ ਹੈ।

ABP Sanjha

ਬੈਂਕ ਦੇ ਵੇਰਵੇ ਕਦੇ ਵੀ ਫ਼ੋਨ 'ਤੇ ਨਹੀਂ ਪੁੱਛੇ ਜਾਂਦੇ ਹਨ।