ਨਵੇਂ ਸਾਲ ਦੇ ਮੌਕੇ 'ਤੇ, BSNL ਨੇ ਇੱਕ ਨਵਾਂ ਰੀਚਾਰਜ ਪਲਾਨ ਲਾਂਚ ਕੀਤਾ ਹੈ।

Published by: ਗੁਰਵਿੰਦਰ ਸਿੰਘ

ਇਸ ਪਲਾਨ ਦੇ ਤਹਿਤ ਯੂਜ਼ਰਸ ਨੂੰ ਕਈ ਫਾਇਦੇ ਮਿਲਦੇ ਹਨ। ਆਓ, ਇਸ ਬਾਰੇ ਵਿਸਥਾਰ ਵਿੱਚ ਜਾਣੀਏ।

BSNL ਨੇ ਨਵੇਂ ਸਾਲ ਦੇ ਮੌਕੇ 'ਤੇ ਕਰੋੜਾਂ ਮੋਬਾਈਲ ਉਪਭੋਗਤਾਵਾਂ ਨੂੰ ਵੱਡਾ ਤੋਹਫਾ ਦਿੱਤਾ ਹੈ।

Published by: ਗੁਰਵਿੰਦਰ ਸਿੰਘ

ਕੰਪਨੀ ਨੇ ਮੋਬਾਈਲ ਯੂਜ਼ਰਸ ਲਈ 277 ਰੁਪਏ ਦਾ ਨਵਾਂ ਪਲਾਨ ਪੇਸ਼ ਕੀਤਾ ਹੈ।



ਪਲਾਨ ਦੇ ਤਹਿਤ ਯੂਜ਼ਰਸ ਨੂੰ 120GB ਮੁਫਤ ਡਾਟਾ ਦੇ ਰਹੀ ਹੈ, ਜੋ ਕਿ 16 ਜਨਵਰੀ 2025 ਤੱਕ ਵੈਧ ਹੈ।



ਸਰਕਾਰੀ ਟੈਲੀਕਾਮ ਕੰਪਨੀ ਕੋਲ 300 ਦਿਨਾਂ ਦੀ ਵੈਧਤਾ ਵਾਲਾ ਸਭ ਤੋਂ ਸਸਤਾ ਪਲਾਨ ਹੈ

Published by: ਗੁਰਵਿੰਦਰ ਸਿੰਘ

ਜਿਸ ਵਿੱਚ ਯੂਜ਼ਰਸ ਨੂੰ ਅਨਲਿਮਟਿਡ ਕਾਲਿੰਗ, ਡਾਟਾ ਆਦਿ ਦਾ ਲਾਭ ਮਿਲਦਾ ਹੈ।



BSNL ਦੇ 797 ਰੁਪਏ ਵਾਲੇ ਪਲਾਨ ਵਿੱਚ, ਉਪਭੋਗਤਾਵਾਂ ਨੂੰ 300 ਦਿਨਾਂ ਦੀ ਲੰਮੀ ਵੈਧਤਾ ਮਿਲਦੀ ਹੈ।



ਇਸ ਪਲਾਨ 'ਚ ਯੂਜ਼ਰਸ ਨੂੰ ਪ੍ਰਤੀ ਦਿਨ 3 ਰੁਪਏ ਤੋਂ ਘੱਟ ਖਰਚ ਕਰਨਾ ਹੋਵੇਗਾ।



ਇਸ 'ਚ ਯੂਜ਼ਰਸ ਨੂੰ 60 ਦਿਨਾਂ ਲਈ ਪੂਰੇ ਭਾਰਤ 'ਚ ਕਿਸੇ ਕਾਲਿੰਗ ਤੇ ਰੋਮਿੰਗ ਦਾ ਲਾਭ ਮਿਲਦਾ ਹੈ।