ਸਮਾਰਟਫੋਨ 'ਚ ਨਹੀਂ ਆ ਰਿਹਾ ਨੈੱਟਵਰਕ ? ਅਪਣਾਓ ਇਹ 7 ਤਰੀਕੇ ਨੈੱਟਵਰਕ ਨਾਲ ਕੋਈ ਵੀ ਕੰਮ ਆਸਾਨੀ ਨਾਲ ਕੀਤਾ ਜਾ ਸਕਦਾ ਹੈ ਕਈ ਵਾਰ ਨੈੱਟਵਰਕ ਨਾ ਹੋਣ ਕਾਰਨ ਸਾਡਾ ਕੰਮ ਪ੍ਰਭਾਵਿਤ ਹੁੰਦਾ ਹੈ , ਪਰ ਹੁਣ ਇਸ ਸਮੱਸਿਆ ਨੂੰ ਤੁਸੀਂ ਖੁਦ ਹੀ ਠੀਕ ਕਰ ਸਕਦੇ ਹੋ ਇਸ ਲਈ ਆਪਣੇ ਸਮਾਰਟਫੋਨ ਦਾ ਨੈੱਟਵਰਕ ਅਪਡੇਟ ਕਰੋ ਏਅਰਪਲੇਨ ਮੋਡ ਆਨ ਕਰਕੇ ਫਿਰ ਕੁਝ ਸਮੇਂ ਬਾਅਦ ਇਸ ਨੂੰ ਬੰਦ ਕਰੋ, ਇਸ ਨਾਲ ਵੀ ਨੈੱਟਵਰਕ ਠੀਕ ਹੋ ਸਕਦਾ ਹੈ ਆਪਣੇ ਸਮਾਰਟਫੋਨ ਦਾ ਸਿਮ ਕਾਰਡ ਚੈੱਕ ਕਰੋ ਅਤੇ ਦੁਬਾਰਾ ਲਗਾਓ ਆਪਣੇ ਫੋਨ ਦੀ ਸੈਟਿੰਗ ਵਿੱਚ ਜਾ ਕੇ ਨੈੱਟਵਰਕ ਸੈਟਿੰਗ ਨੂੰ ਰੀਸੈੱਟ ਕਰੋ ਫੋਨ ਨੂੰ ਰੀਸਟਾਰਟ ਕਰੋ ਆਪਣੇ ਫੋਨ ਦਾ ਸਿਮ ਬਦਲ ਕੇ ਕੋਈ ਹੋਰ ਸਿਮ ਕਾਰਡ ਲਗਾ ਕੇ ਚੈੱਕ ਕਰੋ ਜੇਕਰ ਕੋਈ ਤਰੀਕਾ ਕੰਮ ਨਹੀਂ ਕਰਦਾ ਤਾਂ ਆਪਣੇ ਅਪਰੇਟਰ ਨਾਲ ਕੰਟੈਕਟ ਕਰੋ