ਯੂਟਿਊਬ ਚੈਨਲ ਡਿਲੀਟ ਹੋਣ 'ਤੇ ਕੀ ਇਹ ਰਿਕਵਰ ਹੋ ਸਕਦਾ ਹੈ?

Published by: ਏਬੀਪੀ ਸਾਂਝਾ

ਪਿਛਲੇ ਦਿਨੀਂ ਹੈਕਰਸ ਨੇ ਪ੍ਰਸਿੱਧ ਯੂਟਿਊਬਰ Ranveer Allahbadia ਦਾ ਯੂਟਿਊਬ ਚੈਨਲ ਹੈਕ ਕਰ ਲਿਆ



ਹੈਕਰਸ ਨੇ ਉਸ ਦੇ ਚੈਨਲ ਹੈਕ ਕਰਕੇ ਉਨ੍ਹਾਂ ਦੇ ਨਾਂ ਬਦਲ ਕੇ ਟਰੰਪ ਅਤੇ ਟੈਸਲਾ ਰੱਖ ਦਿੱਤੇ



ਉਸ ਦੇ ਸਾਰੇ ਵੀਡਿਓ ਡੀਲੀਟ ਹੋ ਚੁੱਕੇ ਹਨ ਅਤੇ ਯੂਟਿਊਬ ਨੇ ਉਸ ਦੇ ਚੈਨਲ ਨੂੰ ਵੀ ਹਟਾ ਦਿੱਤਾ ਹੈ



ਹੁਣ ਅਸੀਂ ਦੱਸਾਂਗੇ ਕਿ ਯੂਟਿਊਬ ਚੈਨਲ ਡਿਲੀਟ ਹੋਣ 'ਤੇ ਕੀ ਇਹ ਰਿਕਵਰ ਹੋ ਸਕਦਾ ਹੈ?



ਯੂਟਿਊਬ ਚੈਨਲ ਡਿਲੀਟ ਹੋਣ 'ਤੇ ਰਿਕਵਰੀ ਕੁਝ ਗੱਲਾਂ ਉੱਤੇ ਨਿਰਭਰ ਕਰਦੀ ਹੈ



ਜੇਕਰ ਤੁਸੀਂ ਖੁਦ ਗਲਤੀ ਨਾਲ ਚੈਨਲ ਡਿਲੀਟ ਕਰ ਦਿੱਤਾ ਹੈ ਤਾਂ ਇਹ ਰਿਕਵਰ ਹੋ ਸਕਦਾ ਹੈ



ਪਰ ਇਸ ਵਿੱਚ ਪੁਰਾਣੇ ਵੀਡਿਓਜ਼ ਤੁਹਾਨੂੰ ਵਾਪਸ ਨਹੀਂ ਮਿਲਦੇ



ਪਰ ਜੇਕਰ ਯੂਟਿਊਬ ਨੇ ਪਾਲਿਸੀ ਦੀ ਉਲੰਘਣਾ ਕਰਨ ਕਾਰਨ ਤੁਹਾਡਾ ਚੈਨਲ ਡਿਲੀਟ ਕਰ ਦਿੱਤਾ ਹੈ ਤਾਂ ਇਸ ਨੂੰ ਰਿਕਵਰ ਕਰਨਾ ਥੋੜਾ ਮੁਸ਼ਕਲ ਹੈ



ਇਸ ਲਈ ਤੁਹਾਨੂੰ Youtube Help Centre ਉੱਤੇ request ਕਰਕੇ ਮਦਦ ਲੈਣੀ ਪੈਂਦੀ ਹੈ, ਫਿਰ ਪਾਲਿਸੀ ਉਲੰਘਨ ਚੈੱਕ ਹੋਣ ਤੋਂ ਬਾਅਦ ਚੈਨਲ ਰਿਕਵਰ ਹੋ ਸਕਦਾ ਹੈ