ਰਾਤ ਨੂੰ ਕਦੋਂ ਤਕ ਚਲਾਉਣਾ ਚਾਹੀਦਾ ਹੈ ਫੋਨ?

Published by: ਏਬੀਪੀ ਸਾਂਝਾ

ਅੱਜ ਕੱਲ੍ਹ ਹਰ ਵਿਆਕਤੀਦੀ ਜਿੰਦਗੀ ਵਿੱਚ ਫੋਨ ਮਹੱਤਵਪੂਰਨ ਬਣ ਚੁੱਕਾ ਹੈ



ਉਹ ਇਸ ਦੀ ਵਰਤੋਂ ਦਿਨ ਰਾਤ ਕਰ ਰਿਹਾ ਹੈ



ਆਓ ਜਾਣੀਏ ਰਾਤ ਨੂੰ ਕਦੋਂ ਤਕ ਚਲਾਉਣਾ ਚਾਹੀਦਾ ਹੈ ਫੋਨ?



ਸੌਣ ਤੋਂ 30-60 ਮਿੰਟ ਪਹਿਲਾਂ ਫੋਨ ਦਾ ਇਸਤੇਮਾਲ ਕਰਨਾ ਛੱਡ ਦੇਣਾ ਚਾਹੀਦਾ ਹੈ



ਰਾਤ ਨੂੰ ਫੋਨ ਚਲਾਉਣਾ ਤੁਹਾਡੇ ਅਗਲੇ ਦਿਨ ਨੂੰ ਪ੍ਰਭਾਵਿਤ ਕਰ ਸਕਦਾ ਹੈ



ਨੀਂਦ ਮਾਹਰਾਂ ਦੇ ਅਨੁਸਾਰ ਫੋਨ ਦੀ ਰੌਸ਼ਨੀ ਦੀਆਂ ਤਿਰੰਗਾਂ ਬਹੁਤ ਛੋਟੀਆਂ ਹੁੰਦੀਆਂ ਹਨ



ਜਿਸ ਨਾਲ ਸੌਣ ਅਤੇ ਜਾਗਣ ਦੀ ਰੁਟੀਨ ਉੱਤੇ ਅਸਰ ਪੈਂਦਾ ਹੈਾ



ਜੇਕਰ ਫੋਨ ਚਲਾਉਣਾ ਜ਼ਰੂਰੀ ਹੈ ਤਾਂ ਬਲੂ ਲਾਈਟ ਫਿਲਟਰ ਦਾ ਇਸਤੇਮਾਲ ਕਰੋ



ਫੋਨ ਦੀ ਰੌਸ਼ਨੀ ਦਾ ਤੁਹਾਡੇ ਹਾਰਮੌਨ ਉੱਤੇ ਵੀ ਅਸਰ ਪੈਂਦਾ ਹੈ