UPI ਨੇ ਲੈਣ ਦੇਣ ਦੀ ਪ੍ਰਕਿਰਿਆ ਨੂੰ ਕਾਫੀ ਸੌਖਾਲਾ ਕਰ ਦਿੱਤਾ ਹੈ।

Published by: ਗੁਰਵਿੰਦਰ ਸਿੰਘ

ਕਈ ਵਾਰ ਇੰਟਰਨੈੱਟ ਨਹੀਂ ਚਲਗਾ ਤਾਂ ਹੁਣ ਤੁਸੀਂ ਬਿਨਾਂ ਨੈੱਟ ਤੋਂ ਵੀ UPI ਰਾਹੀਂ ਪੇਮੈਂਟ ਕਰ ਸਕਦੇ ਹੋ।

ਇਹ ਸੁਵਿਧਾ *USSD ਕੋਡ (99#) ਦੇ ਮਾਧਿਅਮ ਰਾਹੀਂ ਉਪਲਭਧ ਹੈ। NPCI ਨੇ ਇਸ ਨੂੰ ਉਨ੍ਹਾਂ ਲੋਕਾਂ ਲਈ ਕੀਤਾ ਜਿਨਾਂ ਕੋਲ ਇੰਟਰਨੈੱਟ ਨਹੀਂ ਹੈ।

Published by: ਗੁਰਵਿੰਦਰ ਸਿੰਘ

ਇਸ ਦੀ ਵਰਤੋਂ ਉਸ ਨੰਬਰ ਉੱਤੇ ਕੀਤੀ ਜਾਂਦੀ ਹੈ ਜੋ ਤੁਹਾਡੇ ਬੈਂਕ ਖਾਤੇ ਤੇ UPI ਨਾਲ ਲਿੰਕ ਹੈ।



ਆਪਣੇ ਫੋਨ ਨੂੰ *99# ਡਾਇਲ ਕਰੋ, ਇਹ ਸੁਵਿਧਾਨ ਸਾਰੇ ਮੋਬਾਇਲ ਨੈਟਵਰਕ ਉੱਤੇ ਮੌਜੂਦ ਹੈ।



ਸਭ ਤੋਂ ਪਹਿਲਾਂ ਭਾਸ਼ਾ ਚੁਣੋ ਫਿਰ ਬੈਲੈਂਸ ਚੈਕ, ਮਨੀ ਟ੍ਰਾਂਸਫਰ, ਪਿਨ ਸੈੱਟ ਆਦਿ ਦੀ ਵਰਤੋ ਕਰੋ।



ਇਸ ਵਿੱਚ ਸੈਂਡ ਮਨੀ ਦਾ ਆਪਸ਼ਨ ਚੁਣੋ ਤੇ ਰਿਸੀਵਰ ਦਾ ਮੋਬਾਇਲ ਨੰਬਰ ਦਰਜ ਕਰੋ ਤੇ ਜਿੰਨੇ ਪੈਸੇ ਭੇਜਣ ਹਨ ਉਹ ਵੀ ਪਾਓ



ਪੇਮੈਂਟ ਕਰਨ ਲਈ ਆਪਣਾ UPI ਪਿੰਨ ਪਾਓ ਇਸ ਤੋਂ ਬਾਅਦ ਤੁਹਾਡੀ ਪੇਮੈਂਟ ਹੋ ਜਾਵੇਗੀ।



ਇਹ ਸੁਵਿਧਾ ਬੇਸਿਕ ਫੋਨ ਉੱਤੇ ਵੀ ਕੰਮ ਕਰਦੀ ਹੈ ਇਸ ਦੀਆਂ ਵਰਤੋਂ ਬਿਨਾਂ ਇੰਟਰਨੈੱਟ ਤੋਂ ਕੀਤੀ ਜਾ ਸਕਦੀ ਹੈ।



ਇਹ ਸੇਵਾ ਪਿੰਡਾਂ ਤੇ ਦੂਰ ਦੁਰਾਡੇ ਦੇ ਇਲਾਕੇ ਲਈ ਬਹੁਤ ਮਹੱਤਵਪੂਰਨ ਬਣ ਜਾਂਦੀ ਹੈ ਜਿੱਥੇ ਇੰਟਰਨੈੱਟ ਦੀ ਪਹੁੰਚ ਨਹੀਂ ਹੈ।