ਜੇਕਰ ਤੁਸੀਂ ਹੀਰਾ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
ਜੇਕਰ ਤੁਸੀਂ ਜ਼ਲਦਬਾਜ਼ੀ ਕਰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
ਜੇਕਰ ਤੁਸੀਂ ਹੀਰਾ ਖਰੀਦਣ ਜਾ ਰਹੇ ਹੋ ਤਾਂ ਚਾਰ ਗੱਲਾਂ ਦਾ ਧਿਆਨ ਰੱਖੋ
ਸਭ ਤੋਂ ਪਹਿਲਾਂ ਹੀਰੇ ਦੇ ਕੱਟ ਨੂੰ ਧਿਆਨ ਨਾਲ ਦੇਖੋ, ਇਹ 3 ਤਰ੍ਹਾਂ ਦਾ ਹੁੰਦਾ ਹੈ
ਪਹਿਲਾਂ ਪਰਪੋਰਸ਼ਨਲ, ਦੂਜਾ ਸ਼ੈਲੋ ਅਤੇ ਤੀਜਾ ਕੱਟ ਹੁੰਦਾ ਡੀਪ
ਇਸ ਤੋਂ ਬਾਅਦ ਤੁਸੀਂ ਹੀਰੇ ਦੇ ਰੰਗ ਦੀ ਪਛਾਣ ਕਰ ਸਕਦੇ ਹੋ,ਕਿਉਂਕਿ ਇਸ ਦੇ ਜ਼ਿਆਦਾ ਰੰਗ ਨਹੀਂ ਹੁੰਦੇ ਹਨ
ਜਿਹੜਾ ਹੀਰਾ ਜਿੰਨਾ ਸਾਫ ਹੋਵੇਗਾ, ਉਹ ਤੁਹਾਨੂੰ ਉੰਨਾ ਮਹਿੰਗਾ ਮਿਲੇਗਾ, ਇਹ ਹੁੰਦੀ ਹੀਰੇ ਦੀ ਕਲੈਰਿਟੀ
ਜੇਕਰ ਤੁਸੀਂ ਬਿਹਤਰੀਨ ਹੀਰੇ ਦੀ ਤਲਾਸ਼ ਕਰ ਰਹੇ ਹੋ ਤਾਂ ਤੁਹਾਨੂੰ ਇੰਟਰਨਲੀ ਫਲਾਲੈਸ ਗ੍ਰੇਡ ਦੇਖਣਾ ਚਾਹੀਦਾ
ਅਖੀਰ 'ਤੇ ਆਉਂਦਾ ਹੈ ਕੈਰਟ ਭਾਵ ਕਿ ਹੀਰੇ ਦਾ ਸਾਈਜ, ਇਸ ਨਾਲ ਵੀ ਹੀਰੋ ਦੀ ਪਛਾਣ ਹੁੰਦੀ ਹੈ