ਕਰਿਸ਼ਮਾ ਤੰਨਾ ਟੀਵੀ ਦੀ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸ ਦਾ ਨਾਂ ਕਈ ਸਿਤਾਰਿਆਂ ਨਾਲ ਵੀ ਜੁੜ ਚੁੱਕਾ ਹੈ ਪਰ ਉਸ ਨੇ ਇਸ ਸਾਲ ਰੀਅਲ ਅਸਟੇਟ ਕਾਰੋਬਾਰੀ ਵਰੁਣ ਬੰਗੇਰਾ ਨਾਲ ਵਿਆਹ ਕੀਤਾ ਸੀ।