ਮੂਲੀ ਦਾ ਸੇਵਨ ਤੁਸੀਂ ਸਰਦੀਆਂ 'ਚ ਹੀ ਨਹੀਂ ਸਗੋਂ ਗਰਮੀਆਂ 'ਚ ਵੀ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇਸ ਦੇ ਫਾਇਦੇ ਦੱਸ ਰਹੇ ਹਾਂ, ਜਿਸ ਨੂੰ ਜਾਣਨ ਤੋਂ ਬਾਅਦ ਤੁਸੀਂ ਮੂਲੀ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋਗੇ।