ਡੈਕੋਰੇਸ਼ਨ ਵਿਚ ਮੌਡਰਨ ਅਤੇ ਟ੍ਰੈਡੀਸ਼ਨਲ ਇੰਟੀਰੀਅਰ ਨੂੰ ਮਿਕਸ ਨਾ ਕਰੋ।
ਹਮੇਸ਼ਾਂ ਕੁਆਲਿਟੀ ਦੇਖੋ ਕੁਆਂਟਿਟੀ ਨਾ ਦੇਖੋ।
ਫਰਨੀਚਰ ਘਰ ਦੇ ਇੰਟੀਰੀਅਰ ਨਾਲ ਮੇਲ ਖਾਂਦਾ ਹੋਵੇ।
ਅਪਣੇ ਕਮਰਿਆਂ ਵਿਚ ਕੰਧਾਂ 'ਤੇ ਇਕ ਹੀ ਤਰ੍ਹਾਂ ਦੇ ਰੰਗ ਕਰਨ ਦੀ ਜਗ੍ਹਾ ਵੱਖ ਵੱਖ ਸ਼ੇਡਸ ਟਰਾਈ ਕਰੋ।
ਰੰਗਾਂ ਦੀ ਚੋਣ ਧਿਆਨ ਨਾਲ ਕਰੋ।
ਹਰ ਕਮਰੇ 'ਚ ਫੁੱਲ ਰੱਖਣ ਦੀ ਕੋਸ਼ਿਸ਼ ਕਰੋ।
ਇਨਡੋਰ ਪਲਾਂਟ ਵੀ ਹੋਮ ਡੈਕੋਰੇਸ਼ਨ ਲਈ ਸਹਾਈ ਹੁੰਦੇ ਹਨ।
ਦੀਵਾਰਾਂ ਨੂੰ ਹਟ ਕੇ ਅਤੇ ਅਲੱਗ ਲੁਕ ਦੇਣ ਲਈ ਤੁਸੀਂ ਵਾਲਪੇਪਰ ਵੀ ਲਗਾ ਸਕਦੇ ਹੋ।
ਵਿਲੱਖਣ ਚੀਜ਼ਾਂ ਲੈਣ ਦੀ ਕੋਸ਼ਿਸ਼ ਕਰੋ।
ਤੁਸੀਂ ਐਕੁਏਰੀਅਮ ਦੀ ਚੋਣ ਕਰ ਸਕਦੇ ਹੋ।