ਪੀਣ ਵਾਲ ਸੋਡਾ ਲਿਕਵਿਡ ਫੋਰਮ ਵਿੱਚ ਹੁੰਦਾ



ਉੱਥੇ ਹੀ ਆਮ ਸੋਡਾ ਪਾਊਡਰ ਦੀ ਤਰ੍ਹਾਂ ਹੁੰਦਾ ਹੈ



ਖਾਣ ਵਾਲੇ ਸੋਡੇ ਦੀ ਵਰਤੋਂ ਖੱਟੀ ਚੀਜ਼ਾਂ ਲਈ ਕੀਤੀ ਜਾਂਦੀ ਹੈ



ਪੀਣ ਵਾਲੇ ਸੋਡੇ ਦੀ ਵਰਤੋਂ ਡ੍ਰਿੰਕਸ ਅਤੇ ਜੂਸ ਬਣਾਉਣ ਲਈ ਕੀਤੀ ਜਾਂਦੀ ਹੈ



ਸ਼ਰਾਬ ਪੀਣ ਵਾਲੇ ਲੋਕ ਅਕਸਰ ਸ਼ਰਾਬ ਨਾਲ ਸੋਡੇ ਦੀ ਵਰਤੋਂ ਕਰਦੇ ਹਨ



ਪੀਣ ਵਾਲਾ ਸੋਡਾ ਤੁਹਾਡੀ ਪਾਚਨ ਸ਼ਕਤੀ ਨੂੰ ਸੁਧਾਰਦਾ ਹੈ



ਸੋਡਾ ਪੀਣ ਨਾਲ ਦਿਲ ਦੀ ਸਿਹਤ ਸਹੀ ਰਹਿੰਦੀ ਹੈ



ਇਹ ਕੋਲੈਸਟ੍ਰੋਲ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ



ਖਾਣ ਵਾਲੇ ਸੋਡੇ ਨਾਲ ਐਸੀਡਿਟੀ ਦੀ ਸਮੱਸਿਆ ਦੂਰ ਹੁੰਦੀ ਹੈ



ਇਨਫੈਕਸ਼ਨ ਨੂੰ ਘੱਟ ਕਰਨ ਲਈ ਸੋਡੇ ਦੀ ਵਰਤੋਂ ਕੀਤੀ ਜਾਂਦੀ ਹੈ