ਪੂਰੀ ਦੁਨੀਆ ਵਿੱਚ ਕੰਡੋਮ ਦੀ ਵਰਤੋਂ ਕੀਤੀ ਜਾਂਦੀ ਹੈ



ਦੁਨੀਆ ਭਰ ਦੀਆਂ ਸਰਕਾਰਾਂ ਇਸ ਨੂੰ ਹੁਲਾਰਾ ਦੇਣ ਲਈ ਕੰਮ ਕਰ ਰਹੀਆਂ ਹਨ



ਸਟੇਟਿਸਟ ਸੰਸਥਾ ਨੇ 2021 ਵਿੱਚ ਪਹਿਲੀ ਵਾਲ ਇਸ ‘ਤੇ ਸਰਵੇ ਕੀਤਾ ਸੀ



ਸਰਵੇ ਵਿੱਚ ਦੱਸਿਆ ਗਿਆ ਸੀ ਕਿ ਬ੍ਰਾਜ਼ੀਲ ਵਿੱਚ ਸਭ ਤੋਂ ਵੱਧ ਕੰਡੋਮ ਦੀ ਵਰਤੋਂ ਕੀਤੀ ਜਾਂਦੀ ਹੈ



ਇੱਥੇ ਦੀ ਕੁੱਲ ਆਬਾਦੀ ਦਾ 65 ਫੀਸਦੀ ਹਿੱਸਾ ਕੰਡੋਮ ਦੀ ਵਰਤੋਂ ਕਰਦਾ ਹੈ



ਇਸ ਤੋਂ ਬਾਅਦ ਦੱਖਣੀ ਅਫਰੀਕਾ, ਥਾਈਲੈਂਡ ਅਤੇ ਇੰਡੋਨੇਸ਼ੀਆ ਆਉਂਦੇ ਹਨ



ਇਹ ਅੰਕੜਾ ਇਨ੍ਹਾਂ ਦੇਸ਼ਾਂ ਦੀ ਆਬਾਦੀ ਦੀ ਫੀਸਦੀ ‘ਤੇ ਆਧਾਰਿਤ ਹੈ



ਗਿਣਤੀ ਦੇ ਹਿਸਾਬ ਨਾਲ ਦੇਖੀਏ ਤਾਂ ਚੀਨ ਵਿੱਚ ਸਭ ਤੋਂ ਵੱਧ ਕੰਡੋਮ ਦੀ ਵਰਤੋਂ ਹੁੰਦੀ ਹੈ



ਚੀਨ ਵਿੱਚ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਆਬਾਦੀ ਹੈ



2020 ਵਿੱਚ ਚੀਨ ਵਿੱਚ ਲਗਭਗ 2.3 ਯੂਨਿਟ ਕੰਡੋਮ ਵੇਚੇ ਗਏ