ਠੇਕਾ ਇੱਕ ਅਜਿਹਾ ਸ਼ਬਦ ਹੈ ਜਿਸ ਨੂੰ ਲਗਭਗ ਹਰ ਕਿਸੇ ਨੇ ਸੁਣਿਆ ਹੈ ਸ਼ਰਾਬ ਦੀ ਦੁਕਾਨ ਦੇ ਲਈ ਇਸ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਆਖਰ ਸ਼ਰਾਬ ਦੀ ਦੁਕਾਨ ਨੂੰ ਠੇਕਾ ਕਿਉਂ ਕਹਿੰਦੇ ਹਨ ਦਰਅਸਲ, ਇਸ ਦਾ ਸਾਰਾ ਕ੍ਰੈਡਿਟ ਸਰਕਾਰ ਨੂੰ ਜਾਂਦਾ ਹੈ ਸਰਕਾਰ ਦੇ ਨਿਯਮ ਦੀ ਵਜ੍ਹਾ ਕਰਕੇ ਸ਼ਰਾਬ ਦੀ ਦੁਕਾਨ ‘ਤੇ ਠੇਕਾ ਲਿਖਿਆ ਜਾਂਦਾ ਹੈ ਨਿਯਮ ਦੇ ਮੁਤਾਬਕ ਠੇਕੇ ਦੀ ਵੈਧਤਾ ਠੇਕੇ ਦੇ ਬੋਰਡ ‘ਤੇ ਲਿਖੀ ਹੋਣੀ ਚਾਹੀਦੀ ਹੈ ਇਸ ਕਰਕੇ ਸ਼ਰਾਬ ਦੀ ਦੁਕਾਨ ਦੇ ਬੋਰਡ ‘ਤੇ ਠੇਕੇ ਦਾ ਲਾਇਸੈਂਸ ਨੰਬਰ ਲਿਖਿਆ ਹੁੰਦਾ ਹੈ ਇਸ ਨੰਬਰ ਕਰਕੇ ਸ਼ਰਾਬ ਦੀ ਦੁਕਾਨ ਦਾ ਨਾਮ ਠੇਕਾ ਮਸ਼ਹੂਰ ਹੋ ਗਿਆ ਹੈ ਠੇਕਾ ਸੁਣਦਿਆਂ ਹੀ ਲੋਕਾਂ ਦੇ ਦਿਮਾਗ ਵਿੱਚ ਸ਼ਰਾਬ ਦੀ ਦੁਕਾਨ ਆ ਜਾਂਦੀ ਹੈ ਠਹਿਰਣ ਦੇ ਸਥਾਨ ਨੂੰ ਵੀ ਠੇਕਾ ਕਿਹਾ ਜਾਂਦਾ ਹੈ