ਅਗਸਤ ਦੇ ਪਹਿਲੇ ਹਫ਼ਤੇ ਨੂੰ ਹਰ ਸਾਲ ਵਰਲਡ ਬਰੈਸਟ ਫੀਡਿੰਗ ਵੀਕ ਵਜੋਂ ਮਨਾਇਆ ਜਾਂਦਾ ਹੈ।

ਇਸ ਹਫਤੇ ਦਾ ਮਕਸਦ ਲੋਕਾਂ ਖਾਸਕਰ ਔਰਤਾਂ ਨੂੰ ਬੱਚੇ ਨੂੰ ਦੁੱਧ ਚੁੰਘਾਉਣ ਪ੍ਰਤੀ ਜਾਗਰੂਕ ਕਰਨਾ ਹੈ।

ਇਸ ਵਿਸ਼ਵ ਹਫ਼ਤੇ ਦੀ ਸਥਾਪਨਾ ਵਰਲਡ ਅਲਾਇੰਸ ਫਾਰ ਬ੍ਰੈਸਟਫੀਡਿੰਗ ਐਕਸ਼ਨ ਦੁਆਰਾ ਕੀਤੀ ਗਈ ਸੀ।

ਦੁਨੀਆ ਦੇ ਕੁੱਲ ਬੱਚਿਆਂ 'ਚੋਂ ਸਿਰਫ਼ 40 ਫ਼ੀਸਦੀ ਬੱਚਿਆਂ ਨੂੰ ਹੀ 6 ਮਹੀਨੇ ਤਕ ਮਾਂ ਦਾ ਦੁੱਧ ਮਿਲਦਾ ਹੈ

ਮਾਂ ਦੇ ਦੁੱਧ ਨਾਲ ਬੱਚੇ ਦਾ ਇਮਿਊਨ ਸਿਸਟਮ ਮਜ਼ਬੂਤ ​​ਹੁੰਦਾ ਹੈ ਤੇ ਅੱਖਾਂ ਦੀ ਰੋਸ਼ਨੀ ਵੱਧਦੀ ਹੈ।

ਬੱਚੇ 'ਚ ਐਲਰਜੀ, ਚੰਬਲ ਅਤੇ ਦਮੇ ਤੋਂ ਬਚਾਅ ਹੁੰਦਾ ਹੈ।

ਬੱਚੇ ਨੂੰ ਦੁੱਖ ਚੁੰਘਾਉਣ ਦੇ ਨਾਲ-ਨਾਲ ਮਾਂ ਨੂੰ ਵੀ ਇਸਦੇ ਬਹੁਤ ਸਾਰੇ ਲਾਭ ਮਿਲਦੇ ਹਨ।

ਇਸ ਨਾਲ ਬੱਚੇ ਦੇ ਜਨਮ ਤੋਂ ਬਾਅਦ ਮਾਂ ਦਾ ਤੇਜ਼ੀ ਨਾਲ ਭਾਰ ਘਟਾਉਣ 'ਚ ਵੀ ਮਿਲਦੀ ਹੈ ਮਦਦ।