ਪੜਚੋਲ ਕਰੋ
ਹੁਣ 5500 ਨੂੰ ਵਿਕੇਗੀ ਕਿਸਾਨ ਦੀ ਪਰਾਲੀ
1/5

ਉਨ੍ਹਾਂ ਦੱਸਿਆ ਕਿ ਐਨ.ਟੀ.ਪੀ.ਸੀ. ਪਰਾਲੀ ਦੀਆਂ ਗੋਲੀਆਂ ਬਣਾਉਣ ਲਈ ਜਲਦ ਹੀ ਟੈਂਡਰ ਕੱਢੇਗੀ।
2/5

ਅਸਲ ਵਿੱਚ ਪਰਾਲੀ ਦੀਆਂ ਬਣਾਈਆਂ ਗੋਲੀਆਂ ਵਿੱਚ ਕਾਰਬਨ ਸੋਖਣ ਦੀ ਅਥਾਹ ਸਮਰੱਥਾ ਹੁੰਦੀ ਹੈ। ਇਸ ਦੇ ਮੱਦੇਨਜ਼ਰ ਬਿਜਲੀ ਮੰਤਰਾਲਾ ਬਿਜਲੀ ਪ੍ਰਾਜੈਕਟਾਂ ‘ਚ ਇਨ੍ਹਾਂ ਦੀ ਵਰਤੋਂ ਜ਼ਰੂਰੀ ਕਰਨ ਜਾ ਰਿਹਾ ਹੈ।
Published at : 17 Nov 2017 01:40 PM (IST)
View More






















